15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਦੇਰ ਰਾਤ ਬਿਸਤ ਦੁਆਬ ਨਹਿਰ 'ਚ ਬਲੈਰੋ ਗੱਡੀ ਡਿੱਗੀ

Ad Position 21
No active advertisement
ਅਜੀਤ ਡੈਸਕ 01-01-2026
ਕੋਟਫ਼ਤੂਹੀ, 31 ਦਸੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਰਾਤ ਸਾਢੇ ਗਿਆਰਾਂ ਕੁ ਵਜੇ ਦੇ ਕਰੀਬ ਪਿੰਡ ਪਚਨੰਗਲ ਦੇ ਪੁਲ ਤੋ ਅੱਗੇ ਇਕ ਬਲੈਰੋ ਪਿਕਅਪ ਗੱਡੀ ਪਾਣੀ ਦੀ ਭਰੀ ਹੋਈ ਬਿਸਤ ਦੁਆਬ ਵਿਚ ਡਿਗ ਪਈ, ਚਾਲਕ ਨੇ ਜੱਦੋ ਜਹਿਦ ਨਾਲ ਗੱਡੀ 'ਚ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ | ਪ੍ਰਾਪਤ ਜਾਣਕਾਰੀ ਅਨੁਸਾਰ ਇਕ ਗੜ੍ਹਸ਼ੰਕਰ ਦੀ ਬਲੈਰੋ ਪਿਕ ਅੱਪ ਗੱਡੀ ਨੰਬਰ ਪੀ. ਬੀ. 07 ਬੀ. ਐੱਸ. 3116 ਜੋ ਟੈਂਟ ਲਗਾਉਣ ਦਾ ਕੰਮ ਕਰਦੇ ਹੋਏ ਉਹ ਟੈਂਟ ਦਾ ਸਮਾਨ ਪਿੰਡ ਬੱਡੋਂ ਵਿਖੇ ਛੱਡ ਕੇ ਰਾਤ ਸਾਢੇ ਕੁ ਗਿਆਰਾਂ ਵਜੇ ਦੇ ਕਰੀਬ ਵਾਪਸ ਗੜ੍ਹਸ਼ੰਕਰ ਨੂੰ ਜਾ ਰਿਹਾ ਸੀ, ਸੜਕ 'ਤੇ ਗਹਿਰੀ ਧੁੰਦ ਹੋਣ ਕਰ ਕੇ ਅੱਗੇ ਅਚਾਨਕ ਕੋਈ ਆਵਾਰਾ ਪਸ਼ੂ ਆ ਜਾਣ ਕਰ ਕੇ ਜਦੋਂ ਇਕ ਪਾਸੇ ਨੂੰ ਕੀਤੀ ਤਾਂ ਉਹ ਪਾਣੀ ਦੀ ਭਰੀ ਹੋਈ ਨਹਿਰ ਵਿਚ ਡਿੱਗੀ ਪਈ | ਮੌਕੇ 'ਤੇ ਚਾਲਕ ਨੇ ਜੱਦੋ ਜਹਿਦ ਨਾਲ ਗੱਡੀ 'ਚ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ |
Ad Position 22
No active advertisement
ਪਿਛਲੀ ਖ਼ਬਰ ਜਥੇ. ਰਣੀਕੇ ਵਲੋਂ ਜੇਤੂ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀਆਂ ਸਮੇਤ ਅਕਾਲੀ ਵਰਕਰਾਂ ਦਾ ਸਨਮਾਨ <br/> ਅਗਲੀ ਖ਼ਬਰ ਚੌਕਸੀ ਵਿਭਾਗ ਵਲੋਂ 15 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ 'ਚ ਬਲਾਕ ਅਧਿਕਾਰੀ ਗਿ੍ਫ਼ਤਾਰ
Ad Position 24