19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਨਵੇਂ ਸਾਲ ਦੀ ਸ਼ੁਰੂਆਤ 'ਚ 10 ਯੂ. ਕੇ. ਸਟੱਡੀ ਵੀਜ਼ਾ ਹਾਸਲ ਕੀਤੇ -ਕਨਵਰ ਅਰੋੜਾ

Ad Position 21
No active advertisement
ਅਜੀਤ ਡੈਸਕ 26-01-2026
ਨਵਾਂਸ਼ਹਿਰ, 25 ਜਨਵਰੀ (ਜਸਬੀਰ ਸਿੰਘ ਨੂਰਪੁਰ) - ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ ਕਨਵਰ ਅਰੋੜਾ ਨੇ ਦੱਸਿਆ ਕਿ ਨਵੇਂ ਸਾਲ 2026 ਦੇ ਸ਼ੁਰੂਆਤੀ ਕੁੱਝ ਦਿਨਾਂ 'ਚ 10 ਯੂ.ਕੇ ਸਟੱਡੀ ਵੀਜ਼ਾ ਹਾਸਲ ਹੋਏ ਹਨ | ਯੂ.ਕੇ ਸਟੱਡੀ ਵੀਜ਼ਾ ਬਗੈਰ ਆਈਲੈੱਟਸ ਜਾਂ ਪੀ. ਟੀ. ਈ ਤੋਂ ਅਪਲਾਈ ਕਰਨ ਦਾ ਵਧੀਆ ਮੌਕਾ ਹੈ | ਉਨ੍ਹਾਂ ਕਿਹਾ ਕਿ ਬਾਰ੍ਹਵੀਂ ਤੋਂ ਬਾਅਦ 3 ਤੋਂ 4 ਸਾਲ ਦਾ ਗੈਪ ਪੈ ਚੁੱਕਾ ਹੈ ਤੇ ਕਿਸੇ ਵੀ ਸਟਰੀਮ ਜਿਵੇਂ ਕਿ ਆਰਟਸ, ਕਾਮਰਸ, ਮੈਡੀਕਲ, ਨਾਨ ਮੈਡੀਕਲ ਵਿੱਚ ਬਾਰ੍ਹਵੀਂ ਕੀਤੀ ਹੈ | ਕਿਸੇ ਵੀ ਬੋਰਡ ਜਿਵੇਂ ਪੰਜਾਬ ਬੋਰਡ, ਸੀ. ਬੀ. ਐਸ. ਈ ਜਾਂ ਕਿਸੇ ਵੀ ਸਟੇਟ ਬੋਰਡ ਤੋਂ ਕਲੀਅਰ ਕੀਤੀ ਹੈ, ਬਿਨ੍ਹਾ ਆਈਲੈੱਟਸ ਤੋਂ ਅਪਲਾਈ ਕਰ ਸਕਦੇ ਹਨ | ਜੇ ਕਿਸੇ ਬੱਚੇ ਨੇ ਡਿਗਰੀ ਕੀਤੀ ਹੈ 15 ਸਾਲ ਦਾ ਗੈਪ ਪੈ ਗਿਆ ਹੈ ਓਹ ਵੀ ਅਪਲਾਈ ਕਰ ਸਕਦੇ ਹਨ | ਜਿਸ ਵਿੱਚ ਇੱਕ ਸਾਲ ਦੀ ਮਾਸਟਰ ਕਰਨ ਤੋਂ ਬਾਅਦ ਦੋ ਸਾਲ ਦਾ ਵਰਕ ਪਰਮਿਟ ਵੀ ਮਿਲਦਾ ਹੈ ਜਿਹੜੇ ਵਿਅਕਤੀ ਪਰਿਵਾਰ ਨਾਲ ਜਾਣਾ ਚਾਹੁੰਦੇ ਹਨ ਕਿਸੇ ਵੀ ਫ਼ੀਲਡ ਵਿੱਚ ਡਿਗਰੀ ਹੋਵੇ ਆਈਲੈੱਟਸ 'ਚ ਓਵਰਆਲ 6.5 ਬੈਂਡ ਘੱਟੋ ਘੱਟ 6 ਬੈਂਡ ਹੋਣੇ ਲਾਜ਼ਮੀ ਹਨ | ਗੈਪ ਤੋਂ ਬਾਅਦ ਵੀ ਆਪਣੀ ਫ਼ੈਮਿਲੀ ਨਾਲ ਯੂ.ਕੇ ਸਟੱਡੀ ਵੀਜ਼ੇ 'ਤੇ ਇੱਕੋ ਫਲਾਈਟ 'ਚ ਜਾ ਸਕਦੇ ਹਨ | ਜੀ. ਐਨ. ਐਮ ਜਿਹਨਾਂ ਬੱਚਿਆਂ ਨੇ ਕੀਤੀ ਹੈ 7 ਤੋਂ 8 ਸਾਲ ਦਾ ਗੈਪ ਪੈ ਗਿਆ ਹੈ ਉਹ ਯੂ. ਕੇ 'ਚ ਹੈਲਥ ਸੈਕਟਰ ਵਿੱਚ ਡਿਗਰੀ ਕਰ ਸਕਦੇ ਹਨ ਉਹ ਵੀ ਇੱਕ ਸਾਲ ਦੀ ਅਤੇ ਬਿਨਾ ਆਈਲੈੱਟਸ ਦੇ | ਯੂਨੀਵਰਸਿਟੀਆਂ ਵਲੋਂ 7 ਲੱਖ ਤੱਕ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦਾ ਬੱਚੇ ਫਾਇਦਾ ਲੈ ਸਕਦੇ ਹਨ | ਇਸ ਵੇਲੇ ਯੂ.ਕੇ ਬੱਚਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ | ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ | ਜ਼ੇਕਰ ਆਈਲੈੱਟਸ ਕੀਤੀ ਹੈ ਓਵਰਆਲ 6 ਘਟੋ ਘੱਟ 5.5 ਬੈਂਡ ਹਨ ਅਪਲਾਈ ਕਰ ਸਕਦੇ ਹਨ | ਉਨ੍ਹਾਂ ਨੇ ਦੱਸਿਆ ਕਿ ਨਿਊਜ਼ੀਲੈਂਡ ਸਟੱਡੀ ਵੀਜ਼ਾ ਦੇ ਵੀ ਵਧੀਆ ਨਤੀਜੇ ਆ ਰਹੇ ਹਨ | ਬਾਰ੍ਹਵੀਂ ਤੋਂ ਬਾਅਦ 2-3 ਸਾਲ ਦਾ ਗੈਪ ਸਵੀਕਾਰ ਹੈ ਜਾਂ ਫਿਰ ਡਿਗਰੀ ਤੋਂ ਬਾਅਦ 10 ਸਾਲ ਦਾ ਗੈਪ ਵੀ ਸਵੀਕਾਰ ਹੈ ਆਈਲੈੱਟਸ ਓਵਰਆਲ 5.5 ਬੈਂਡ ਨਾਲ਼ ਜਾਂ 6 ਬੈਂਡ ਨਾਲ ਅਪਲਾਈ ਕੀਤਾ ਜਾ ਸਕਦਾ ਹੈ | ਚਾਹਵਾਨ ਉਹਨਾਂ ਨੂੰ ਹਰੇਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ, ਵੀਰਵਾਰ ਤੇ ਸ਼ਨਿੱਚਰਵਾਰ ਬ੍ਰਾਂਚ ਆਫ਼ਿਸ ਬੰਗਾ ਚੌਂਕ ਗੜ੍ਹਸ਼ੰਕਰ ਮਿਲ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸੁਲਤਾਨ ਬਾਬਾ ਜੀਵੇ ਸ਼ਾਹ ਦੇ ਦਰਬਾਰ 'ਤੇ ਝੰਡਾ ਚਾੜਿ੍ਹਆ ਅਗਲੀ ਖ਼ਬਰ ਰਿਆਤ ਕਾਲਜ ਆਫ਼ ਲਾਅ ਵਿਖੇ ਸੱਤ ਦਿਨਾ ਐਨ. ਐਸ. ਐਸ. ਕੈਂਪ ਦਾ ਉਦਘਾਟਨ
Ad Position 24