ਅਟਾਲ ਮਜਾਰਾ ਫੁੱਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ 'ਆਪ' ਆਗੂ ਕਟਾਰੀਆ ਨੇ ਕੀਤੀ ਸ਼ਿਰਕਤ
ਅਜੀਤ ਡੈਸਕ
10-03-2026
ਇਸ ਮੌਕੇ ਸਰਪੰਚ ਕੁਲਵਿੰਦਰ ਕੌਰ, ਪੰਚ ਹਰਪ੍ਰੀਤ ਕੌਰ, ਪੰਚ ਕੁਲਵਿੰਦਰ ਕੌਰ, ਆਸ਼ਾ ਰਾਣੀ ਪੰਚ, ਬਹਾਦਰ ਸਿੰਘ ਪੰਚ, ਲਖਵਿੰਦਰ ਸਿੰ ਘ ਪੰਚ, ਹਰਬੰਸ ਸਿੰਘ ਕਾਨੰੂਗੋ, ਮਨਜਿੰਦਰ ਸਿੰਘ ਪ੍ਰਧਾਨ, ਕੁਲਦੀਪ ਸਿੰਘ ਹੀਰ, ਬਲਜਿੰਦਰ ਸਿੰਘ ਦੀਪਾ, ਬਲਜਿੰਦਰ ਸਿੰਘ ਬੈਂਸ, ਪਿਆਰਾ ਸਿੰਘ ਬੈਂਸ, ਸਤਨਾਮ ਸਿੰਘ, ਜਸਬੀਰ ਸਿੰਘ, ਮਹਿੰਦਰ ਸਿੰਘ ਐੱਸ.ਐੱਚ.ਓ., ਗੁਰਮੇਲ ਸਿੰਘ ਅਟਵਾਲ, ਗੋਪਾਲ ਕਿ੍ਸ਼ਨ, ਮਾਸਟਰ ਰੇਵਲ ਸਿੰਘ, ਜਰਨੈਲ ਸਿੰਘ, ਗਗਨਪ੍ਰੀਤ ਸਿੰਘ, ਬਲਿਹਾਰ ਸਿੰਘ ਡੁਬਈ, ਗੁਰਵਿੰਦਰ ਸਿੰਘ ਕੈਨੇਡਾ, ਪਰਮਿੰਦਰ ਸਿੰਘ, ਕਰਨ ਅਟਵਾਲ, ਗੁਰਨਾਮ ਸਿੰਘ, ਅਰਮਾਨ ਅਟਵਾਲ, ਨਰੇਸ਼ ਕੋਛੜ, ਸੋਹਣ ਸਿੰਘ ਬੈਂਸ, ਦਿਲਾਵਰ ਸਿੰਘ ਦਾਵੀ, ਜੋਗਾ ਸਿੰਘ, ਅਮਰੀਕ ਸਿੰਘ, ਸੁਰਿੰਦਰ ਸਿੰਘ ਅਟਵਾਲ, ਸੁਰਿੰਦਰ ਸਿੰਘ ਬੈਂਸ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ ਖਿਡਾਰੀ ਹਾਜ਼ਰ ਸਨ |