02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸ਼ੁਕਾਰ ਵਲੋਂ ਜ਼ਿਲ੍ਹਾ ਅਕਾਲੀ ਜਥੇ ਦੀ ਪਹਿਲੀ ਸੂਚੀ ਜਾਰੀ

Ad Position 21
No active advertisement
ਅਜੀਤ ਡੈਸਕ 13-06-2026
ਨਵਾਂਸ਼ਹਿਰ, 12 ਜੂਨ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਉਪਰੰਤ ਹਲਕਾ ਨਵਾਂਸ਼ਹਿਰ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂਆਂ ਨੂੰ ਮਾਣ ਸਤਿਕਾਰ ਦੇਣ ਲਈ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਤੇ ਜ਼ਿਲ੍ਹੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਪਹਿਲੀ ਸੂਚੀ ਜਾਰੀ ਕੀਤੀ ਗਈ। ਸੰਬੋਧਨ ਕਰਨ ਵਾਲਿਆਂ ਵਿਚ ਭੁਪਿੰਦਰਪਾਲ ਸਿੰਘ ਜਾਡਲਾ ਪ੍ਰਧਾਨ ਬੀ. ਸੀ. ਵਿੰਗ ਦੁਆਬਾ ਜ਼ੋਨ, ਪਰਮ ਸਿੰਘ ਖ਼ਾਲਸਾ ਤੇ ਹਰਨੇਕ ਸਿੰਘ ਬੜਵਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਜ਼ਿਲ੍ਹੇ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ‘ਚ ਸਕੱਤਰ ਜਨਰਲ ਪਰਮ ਸਿੰਘ ਖਾਲਸਾ ਤੇ ਸੁਲਿੰਦਰ ਸਿੰਘ ਉਤਾਪੜ, ਸੀਨੀਅਰ ਮੀਤ ਪ੍ਰਧਾਨਾਂ ‘ਚ ਬਹਾਦਰ ਸਿੰਘ ਸੂਰਾਪੁਰ, ਗੁਰਦੇਵ ਸਿੰਘ ਚੋਹੜ ਸੁੱਜੋ, ਸਤਨਾਮ ਸਿੰਘ ਭੋਰਾ, ਬਲਵੀਰ ਸਿੰਘ ਪੱਲੀ-ਝਿੱਕੀ, ਹਰਪ੍ਰੀਤ ਸਿੰਘ ਖਾਰਾ ਕਰਿਆਮ, ਗੁਰਿੰਦਰ ਸਿੰਘ ਕਰੀਹਾ, ਮੇਹਰ ਚੰਦ ਕੈਲੇ ਬੈਰਸੀਆਂ, ਗੁਰਸ਼ਰਨ ਸਿੰਘ ਲੰਗੜੋਆ, ਬਲਦੇਵ ਸਿੰਘ ਜਾਡਲਾ, ਤਜਿੰਦਰ ਸਿੰਘ ਰਾਠੌਰ ਜਾਡਲਾ, ਪਰਮਜੀਤ ਸਿੰਘ ਕਿਸ਼ਨਪੁਰ, ਜਰਨੈਲ ਸਿੰਘ ਭਾਨ ਮਜਾਰਾ, ਅੱਪਰ ਅਪਾਰ ਸਿੰਘ ਉਟਾਲ, ਗੁਰਨਾਮ ਸਿੰਘ ਮੀਰਪੁਰ ਜੱਟਾਂ, ਸਤਨਾਮ ਸਿੰਘ ਤਾਜੋਵਾਲ, ਮੇਜਰ ਸਿੰਘ ਪੱਲੀਆਂ ਖੁਰਦ, ਗੁਰਮੀਤ ਸਿੰਘ ਕੰਗ, ਮਹਿੰਦਰ ਸਿੰਘ ਪਾਬਲਾ ਉੜਾਪੜ, ਬਲਵੀਰ ਸਿੰਘ ਨੰਗਲ ਜੱਟਾਂ, ਗੁਰਭੇਜ ਸਿੰਘ ਜੁਲਾਹ ਮਾਜਰਾ, ਕੁਲਵਿੰਦਰ ਸਿੰਘ ਗਰਚਾ, ਬਲਵਿੰਦਰ ਸਿੰਘ ਖੋਜਾ, ਕੇਵਲ ਸਿੰਘ ਕਾਹਲੋਂ, ਗੁਰਮੇਲ ਸਿੰਘ ਕਾਹਮਾ, ਦੰਮਣ ਸਿੰਘ ਬੈਂਸ, ਹੁਸਨ ਲਾਲ, ਜਨਰਲ ਸਕੱਤਰਾਂ ‘ਚ ਜਸਵੀਰ ਸਿੰਘ ਸੂਰਾਪੁਰ, ਦਲਵੀਰ ਸਿੰਘ ਮੰਗੂਵਾਲ, ਹਰਵਿੰਦਰ ਸਿੰਘ ਹੰਸਰੋਂ, ਕੁਲਵੰਤ ਸਿੰਘ ਹਿਆਲਾ, ਮੱਖਣ ਸਿੰਘ ਸਹਿਬਾਜਪੁਰ, ਸੁਰਜੀਤ ਸਿੰਘ ਘੁੱਕੇਵਾਲ, ਸੁਰਿੰਦਰ ਸਿੰਘ ਮਹਿਰਮਪੁਰ, ਰਾਣਾ ਸਿੰਘ ਨਾਈ ਮਜਾਰਾ, ਹਰਜਸਦੇਵ ਸਿੰਘ ਸ਼ਾਹਪੁਰ ਪੱਟੀ, ਜਗਿੰਦਰ ਸਿੰਘ ਧੈਂਗੜਪੁਰ, ਅਵਤਾਰ ਸਿੰਘ ਮਲਕਪੁਰ, ਛਿੰਦਰ ਸਿੰਘ ਤਾਜੋਵਾਲ, ਮਹਿੰਦਰ ਸਿੰਘ ਢਿੱਲੋਂ ਨੀਲੋਵਾਲ, ਨਰਿੰਦਰ ਸਿੰਘ ਬਜੀਦਪੁਰ, ਜਰਨੈਲ ਸਿੰਘ ਚੱਕਦਾਨਾ, ਇੰਦਰਜੀਤ ਸਿੰਘ ਫਾਂਬੜਾ, ਭੁਪਿੰਦਰ ਸਿੰਘ ਖੜਕੂਵਾਲ, ਜਗਤਾਰ ਸਿੰਘ ਬਹਾਦਰਪੁਰ, ਹਰਨੇਕ ਸਿੰਘ ਧਾਲੀਵਾਲ ਪੂੰਨੂੰ ਮਜਾਰਾ, ਕੁਲਵਿੰਦਰ ਕਾਜਮਪੁਰ, ਮੇਜਰ ਸਿੰਘ ਬੈਂਸ, ਗੁਰਪਾਲ ਸਿੰਘ ਧਰਮਕੋਟ, ਜਸਦੇਵ ਸਿੰਘ ਮਜਾਰਾ ਕਲਾਂ, ਉਕਾਂਰ ਸਿੰਘ ਜਾਫਰਪੁਰ, ਕੁਲਵੀਰ ਸਿੰਘ ਭਾਰਤੀ, ਸੰਤੋਖ ਸਿੰਘ ਕੋਟ ਪੱਤੀ, ਮਨਵੀਰ ਸਿੰਘ ਜੁਲਾਹ ਮਾਜਰਾ, ਮੀਤ ਪ੍ਰਧਾਨਾਂ ‘ਚ ਤਕਦੀਰ ਸਿੰਘ ਭੋਰਾ, ਜਗਜੀਤ ਸਿੰਘ ਜੰਗੀ ਭੀਣ, ਹਰਜਿੰਦਰ ਸਿੰਘ ਮੱਲਪੁਰ, ਅਮਰਜੀਤ ਸਿੰਘ ਮੱਲਪੁਰ, ਜਸਵੰਤ ਸਿੰਘ ਉਸਮਾਨਪੁਰ, ਭੁਪਿੰਦਰ ਸਿੰਘ ਛੋਕਰਾਂ, ਮੰਗਲ ਸਿੰਘ ਚਾਹੜ ਮਜਾਰਾ, ਪਿੰਦਰ ਸਿੰਘ ਚੱਕਦਾਨਾ, ਅਮਰੀਕ ਸਿੰਘ ਖੁਰਦਾਂ, ਕੁਲਵੀਰ ਸਿੰਘ ਬੁਰਜ ਟਹਿਲ ਦਾਸ, ਪਰਗਨ ਸਿੰਘ ਜੁਲਾਹ ਮਾਜਰਾ, ਪਾਲ ਸਿੰਘ ਜੁਲਾਹ ਮਾਜਰਾ, ਮਨਜੀਤ ਸਿੰਘ ਗੜ੍ਹ ਪਧਾਣਾ, ਮਨਦੀਪ ਸਿੰਘ ਦੀਪਾ, ਹਰਜਿੰਦਰ ਸਿੰਘ ਸੂਰਾਪੁਰ, ਗੁਲਜਾਰ ਧੈਂਗੜਪੁਰ, ਪ੍ਰਭਜੀਤ ਸਿੰਘ ਕਾਹਲੋਂ, ਅਮਰਜੀਤ ਸਿੰਘ ਖੜਕੂਵਾਲ ਚੁਣੇ ਗਏ। ਇਸ ਮੌਕੇ ‘ਤੇ ਦਿਨੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਬਲਦੇਵ ਕਿਸ਼ਨ ਬੱਬੂ ਨੌਰਾ, ਅਮਰੀਕ ਸਿੰਘ ਸ਼ੇਖੂਪੁਰ ਜ਼ਿਲ੍ਹਾ ਪ੍ਰਧਾਨ ਬੀ. ਸੀ. ਵਿੰਗ, ਹਰਦੀਪ ਸਿੰਘ ਪੱਲੀ-ਉੱਚੀ ਹਲਕਾ ਪ੍ਰਧਾਨ ਐਸ. ਸੀ. ਵਿੰਗ, ਸਚਿਨ ਕੁਮਾਰ ਸ਼ਾਹਪੁਰ ਪੱਟੀ, ਬਲਵੀਰ ਸਿੰਘ ਗੜ੍ਹੀ ਉਧਨੋਵਾਲ, ਸੁਖਵਿੰਦਰ ਸਿੰਘ ਲਾਡੀ, ਬਲਰਾਜ ਸਿੰਘ ਕਰੀਹਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਈ-ਰਿਕਸ਼ਾ ਚਾਲਕ ਦਾ ਘਰ ਢਾਹਿਆ, ਨਸ਼ਾ ਤਸਕਰੀ ਦੇ ਅੱਧੀ ਦਰਜਨ ਮਾਮਲੇ ਦਰਜ ਅਗਲੀ ਖ਼ਬਰ ਘਰੇਲੂ ਐਲ. ਪੀ. ਜੀ. ਗੈਸ ਸਿਲੰਡਰ ਮਹਿੰਗਾ ਹੋਣ ਨਾਲ ਲੋਕਾਂ ਦੀਆਂ ਚਿੰਤਾਵਾਂ ਵਧੀਆਂ
Ad Position 24
No active advertisement