ਲਾਇਨ ਅਮਨ ਅਨੰਦ ਸਾਥੀ ਮੈਂਬਰਾਂ ਨਾਲ ਫੱਤੂਵਾਣਾ ਬਿਰਧ ਆਸ਼ਰਮ ਵਿਖੇ ਜਨਮ ਦਿਨ ਮਨਾਉਣ ਮੌਕੇ।
ਲਾਇਨ ਅਮਨ ਅਨੰਦ ਨੇ ਆਪਣਾ ਜਨਮ ਦਿਨ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਮਨਾਇਆ
ਮੁਕੰਦਪੁਰ, 1 ਅਗਸਤ (ਅਮਰੀਕ ਸਿੰਘ ਢੀਂਡਸਾ) - ਲਾਇਨ ਕਲੱਬ ਮੁਕੰਦਪੁਰ ਵੱਲੋਂ ਲਾਇਨ ਅਮਨ ਅਨੰਦ ਦਾ ਜਨਮ ਦਿਨ ਰਾਜਾ ਸਾਹਿਬ ਬਿਰਧ ਆਸ਼ਰਮ ਫਤੂਆਣਾ ਵਿਖੇ ਬਜ਼ੁਰਗਾਂ ਨਾਲ ਬੈਠ ਕੇ ਮਨਾਇਆ। ਇਸ ਸਮੇਂ ਕਲੱਬ ਵੱਲੋਂ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਾਰੇ ਬਿਰਧਾਂ ਨੂੰ ਫਲ ਫਰੂਟ ਵੰਡਿਆ ਗਿਆ।
ਰ
ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਅਸ਼ਟਮੀ ਸਮਾਗਮ ਕਰਵਾਇਆ
02-08-2026
ਮੁਕੰਦਪੁਰ, 1 ਅਗਸਤ (ਅਮਰੀਕ ਸਿੰਘ ਢੀਂਡਸਾ) - ਲਾਇਨ ਕਲੱਬ ਮੁਕੰਦਪੁਰ ਵੱਲੋਂ ਲਾਇਨ ਅਮਨ ਅਨੰਦ ਦਾ ਜਨਮ ਦਿਨ ਰਾਜਾ ਸਾਹਿਬ ਬਿਰਧ ਆਸ਼ਰਮ ਫਤੂਆਣਾ ਵਿਖੇ ਬਜ਼ੁਰਗਾਂ ਨਾਲ ਬੈਠ ਕੇ ਮਨਾਇਆ। ਇਸ ਸਮੇਂ ਕਲੱਬ ਵੱਲੋਂ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਾਰੇ ਬਿਰਧਾਂ ਨੂੰ ਫਲ ਫਰੂਟ ਵੰਡਿਆ ਗਿਆ। ਇਸ ਸਮੇਂ ਲਾਇਨ ਕਲੱਬ ਮੁਕੰਦਪੁਰ ਦੇ ਪ੍ਰਧਾਨ ਲਾਇਨ ਰਾਜ ਕੁਮਾਰ ਕਜਲਾ ਤੇ ਲਾਇਨ ਅਮਰਜੀਤ ਖਟਕੜ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਕੇਕ ਕੱਟਣ ਦੀ ਬਜਾਏ ਬਿਰਧ ਆਸ਼ਰਮ ਵਿੱਚ ਆ ਕੇ ਇਹਨਾਂ ਬੇਸਹਾਰਾ ਪਰਾਣੀਆਂ ਨਾਲ ਬੈਠ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਇਸ ਸਮੇਂ ਬਿਰਧ ਆਸ਼ਰਮ ਫਤੂਆਣਾ ਦੇ ਸੇਵਾਦਾਰ ਬਾਬਾ ਨਿਰਮਲ ਸਿੰਘ ਵੱਲੋਂ ਅਮਨ ਅਨੰਦ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਅਮਰਜੀਤ ਖਟਕੜ ਸੈਕਟਰੀ ਕਲੱਬ, ਕੁਲਦੀਪ ਰਾਮ ਸੀਨੀਅਰ ਮੀਤ ਪ੍ਰਧਾਨ, ਧਰਿੰਦਰ ਬੱਧਣ ਮੀਤ ਪ੍ਰਧਾਨ, ਗੁਰਪਾਲ ਸਿੰਘ, ਗੁਰਮੁਖ ਸਿੰਘ, ਬਲਜਿੰਦਰ ਬਿੱਲਾ, ਗੁਰਮੁਖ ਸਿੰਘ, ਜਸਬੀਰ ਸਿੰਘ, ਪਰਮਜੀਤ ਰੋਹੇਲਾ, ਹਰੀਸ਼ ਕਟਾਰੀਆ , ਤਰਨਜੀਤ ਕਟਾਰੀਆ, ਗੁਰਪਾਲ ਸਿੰਘ, ਮਦਨ ਲਾਲ, ਬਲਜੀਤ ਸਿੰਘ ਰਟੈਂਡਾ, ਮੋਹਨ ਲਾਲ ਬੀਕਾ, ਅਮਨ ਅਨੰਦ, ਜਸਪ੍ਰੀਤ ਸਿੰਘ, ਹਰਦੇਵ ਰਾਮ, ਕਸ਼ਮੀਰ ਸਿੰਘ, ਹਰਵਿੰਦਰ ਮਡੇਰ, ਅਰਜਨ ਦੇਵ, ਹਰਚਰਨ ਸਿੰਘ, ਲੈਕ. ਮੰਗਲ ਦੇਵੀ, ਵਰਿੰਦਰ ਕੌਰ, ਅਜਮੇਰ ਸਿੰਘ ਟੋਨੀ, ਕਮਲਜੀਤ ਮਹਿਮੀ, ਸੂਰਜ ਕੁਮਾਰ, ਸੁਖਵਿੰਦਰ ਸਿੰਘ ਸੰਗਰ ਹਕੀਮਪੁਰ ਆਦਿ ਹਾਜ਼ਰ ਸਨ।