ਮਾਮਲਾ ਲੜਾਈ ਨੂੰ ਛੁਡਾਉਣ ਗਏ ਕੌਂਸਲਰ 'ਤੇ ਪੁਲਿਸ ਦੁਆਰਾ ਮੁਕੱਦਮਾ ਕੀਤੇ ਜਾਣ ਦਾ
ਅਜੀਤ ਡੈਸਕ
10-03-2026
ਓਧਰ ਦੂਜੇ ਪਾਸੇ ਡੀ.ਐਸ.ਪੀ ਕੁਲਵੀਰ ਸਿੰਘ ਸੰਧੂ ਨੇ ਕਾਂਗਰਸੀ ਆਗੂਆਂ ਵਲੋਂ ਉਕਤ ਮਸਲੇ ਸਬੰਧੀ ਦਿੱਤੇ ਮੰਗ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਵਾਈ ਜਾਵੇਗੀ ਅਤੇ ਕਿਸੇ ਨਾਲ ਵੀ ਕੋਈ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ |