ਹਰਚੋਵਾਲ, 23 ਜਨਵਰੀ (ਰਣਜੋਧ ਸਿੰਘ ਭਾਮ/ਢਿੱਲੋਂ)-ਮੈਨੇਜਰ ਸੁਖਜਿੰਦਰ ਸਿੰਘ ਭਾਮ, ਰਜਿੰਦਰ ਸਿੰਘ, ਕੁਲਵਿੰਦਰ ਸਿੰਘ ਦੇ ਪਿਤਾ ਜੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਡਾਕਟਰ ਮਨਜੀਤ ਸਿੰਘ ਭੋਮਾ ਦੇ ਸਹੁਰਾ, ਸਵ: ਗੁਰਬਚਨ ਕੌਰ ਸਾਬਕਾ ਸਰਪੰਚ ਦੇ ਪਤੀ ਮਾਸਟਰ ਦੀਦਾਰ ਸਿੰਘ ਭਾਮ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਭਾਮ ਵਿਖੇ ਹੋਈ | ਇਸ ਮੌਕੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਉਪਰੰਤ ਵੱਖ-ਵੱਖ ਆਗੂਆਂ ਵਲੋਂ ਮਾਸਟਰ ਦੀਦਾਰ ਸਿੰਘ ਭਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਕਸ਼ਮੀਰ ਸਿੰਘ ਬਰਿਆਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਗੁਰਨਾਮ ਸਿੰਘ ਜੱਸਲ, ਰਾਜਨਬੀਰ ਸਿੰਘ ਘੁਮਾਣ ਹਲਕਾ ਇੰਚਾਰਜ, ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਸੀਨੀਅਰ ਕਾਂਗਰਸੀ ਆਗੂ, ਜਥੇਦਾਰ ਕੁਲਦੀਪ ਸਿੰਘ ਮੂੜ, ਸਰਦੂਲ ਸਿੰਘ ਅÏਲਖ, ਸੋਨੂੰ ਅÏਲਖ, ਰਘਬੀਰ ਸਿੰਘ ਜੇ.ਈ., ਕੁਲਬੀਰ ਸਿੰਘ ਰਿਆੜ, ਸਰਦੂਲ ਸਿੰਘ ਚੀਮਾ, ਯਸਪਾਲ ਚੌਹਾਨ ਚੇਅਰਮੈਨ ਨਗਰ ਸੁਧਾਰ ਟਰੱਸਟ ਬਟਾਲਾ, ਤਰਸੇਮ ਸਿੰਘ ਪੀਓ, ਗੁਰਤਾਰ ਸਿੰਘ ਡੇ.ਜ਼ੀ., ਬਲਜੀਤ ਸਿੰਘ ਰਿਆੜ, ਡਾਕਟਰ ਗੁਰਿੰਦਰਪਾਲ ਸਿੰਘ ਸਾਬੀ, ਕੈਪਟਨ ਬਲਦੇਵ ਸਿੰਘ ਕੀੜੀ, ਕੈਪਟਨ ਨੱਥਾ ਸਿੰਘ, ਮਾਸਟਰ ਰਤਨ ਸਿੰਘ, ਮਾਸਟਰ ਗੁਲਜਾਰ ਸਿੰਘ, ਮਾਸਟਰ ਗੁਰਮੇਜ ਸਿੰਘ, ਮਾਸਟਰ ਗੁਰਿੰਦਰ ਸਿੰਘ ਸਿੱਧੂ, ਮਾਸਟਰ ਨਿਸਾਨ ਸਿੰਘ, ਮਾਸਟਰ ਕੇਵਲ ਸਿੰਘ ਕਾਜਮਪੁਰ, ਮਾਸਟਰ ਸੁਖਰਾਜ ਸਿੰਘ ਰਾਜੀ, ਮਾਸਟਰ ਪਲਵਿੰਦਰ ਸਿੰਘ, ਮਾਸਟਰ ਰਾਣਾ ਭੇਟ ਪੱਤਣ, ਮਾਸਟਰ ਲਾਡੀ ਭੇਟ ਪੱਤਣ, ਡਾਕਟਰ ਅਮਰਜੀਤ ਸਿੰਘ ਧਾਲੀਵਾਲ, ਤਲਵਿੰਦਰ ਸਿੰਘ, ਭਜਨ ਸਿੰਘ ਬਟਾਲਾ, ਰਣਜੀਤ ਸਿੰਘ ਮੈਨੇਜਰ, ਜਤਿੰਦਰ ਸਿੰਘ ਚੀਮਾ ਮੈਨੇਜਰ, ਸਰਬਜੀਤ ਸਿੰਘ ਮੈਨੇਜਰ, ਮਲਕੀਤ ਸਿੰਘ ਮੈਨੇਜਰ, ਗੁਲਜਾਰ ਸਿੰਘ ਮੀਕੇ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਦੌਲਤ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਡਾਕਟਰ ਅਮਰਜੀਤ ਸਿੰਘ ਪਠਾਨਕੋਟ, ਸੁਖਜਿੰਦਰ ਸਿੰਘ ਮਜੀਠਾ ਆਦਿ ਹਾਜ਼ਰ ਸਨ |