26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 24-02-2026
ਗੁਰਦਾਸਪੁਰ, 23 ਫਰਵਰੀ (ਅਸ਼ੋਕ ਸ਼ਰਮਾ)-ਉਪ ਮੰਡਲ ਪੁਰਾਣਾ ਸ਼ਾਲਾ ਅਧੀਨ ਪੈਂਦੇ ਖਪਤਕਾਰਾਂ ਨੂੰ ਸੂਚਿਤ ਕਰਦੇ ਹੋਏ ਉਪ ਮੰਡਲ ਅਫ਼ਸਰ ਇੰਜੀ: ਪੰਕਜ ਦਿਗਪਾਲ ਨੇ ਦੱਸਿਆ ਕਿ 25 ਫਰਵਰੀ, 27 ਫਰਵਰੀ, 01 ਮਾਰਚ, 05 ਮਾਰਚ, 07 ਮਾਰਚ ਤੇ 09 ਮਾਰਚ ਨੂੰ ਟੀ.ਐਲ ਅੰਮਿ੍ਤਸਰ ਵਲੋਂ ਨਵੀਂ 66 ਕੇ.ਵੀ ਲਾਈਨ ਉਸਾਰੀ ਕੀਤੀ ਜਾ ਰਹੀ ਹੈ | ਜਿਸ ਦੇ ਚੱਲਦਿਆਂ 66 ਕੇ.ਵੀ ਪੁਰਾਣਾ ਸਾਲਾ ਬਿਜਲੀ ਘਰ ਤੋਂ ਚੱਲਦੇ ਸਾਰੇ 11 ਕੇ.ਵੀ ਫੀਡਰ ਬੰਦ ਰਹਿਣਗੇ | ਜਿਸ ਨਾਲ ਸਵੇਰੇ 09.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਵਿਖੇ ਮਨਾਇਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' ਅਗਲੀ ਖ਼ਬਰ ਬ੍ਰਹਮ ਗਿਆਨੀ ਸਵਾਮੀ ਸਰੂਪਾ ਨੰਦ ਜੀ ਦੀ ਯਾਦ 'ਚ ਕਰਵਾਏ ਕਬੱਡੀ ਕੱਪ 'ਚ ਮਾਲਵਾ ਲਾਇਨਜ਼ ਦੀ ਰਹੀ ਝੰਡੀ
Ad Position 24