ਬਟਾਲਾ, 9 ਮਾਰਚ (ਸਤਿੰਦਰ ਸਿੰਘ)- ਅੰਤਰਰਾਸ਼ਟਰੀ ਪੱਧਰ 'ਤੇ ਮਨਾਏ ਜਾ ਰਹੇ ਮਹਿਲਾ ਦਿਵਸ ਮੌਕੇ ਅੱਜ ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਸਨਮਾਨ ਵਜੋਂ ਸ਼ੁਰੂ ਕੀਤੇ 1000 ਰੁਪਏ ਹਰ ਮਹੀਨੇ ਸਨਮਾਨ ਭੱਤੇ ਲਈ ਧੰਨਵਾਦ ਕਰਨ ਹਿੱਤ ਬਟਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਕਾਲੀਆਂ ਵਿਖੇ ਔਰਤਾਂ ਦੀ ਇਕ ਵਿਸ਼ੇਸ ਇਕੱਤਰਤਾ ਬਲਾਕ ਸੰਮਤੀ ਬਟਾਲਾ ਦੇ ਨਵੇਂ ਚੁਣੇ ਗਏ ਚੇਅਰਪਰਸਨ ਬੀਬੀ ਕਰਮਜੀਤ ਕੌਰ ਰੰਧਾਵਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਬੀਬੀ ਰੰਧਾਵਾ ਨੇ ਕਿਹਾ ਕਿ ਹਰ ਔਰਤ ਦਾ ਆਪਣੇ ਵੱਖਰੇ ਨਿੱਜੀ ਖ਼ਰਚੇ ਹੁੰਦੇ ਹਨ ਤੇ ਜੇਕਰ ਉਸ ਨੂੰ ਨਿੱਜੀ ਲੋੜਾਂ ਲਈ ਕਿਸੇ ਅੱਗੇ ਹੱਥ ਜੋੜਨਾ ਪਵੇ, ਇਸ ਗੱਲ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਵਿਚ ਇਕ ਇਨਕਲਾਬੀ ਕਦਮ ਚੁੱਕਿਆ ਗਿਆ ਹੈ ਕਿਉਂਕਿ ਲੰਘੇ 7 ਦਹਾਕੇ ਅਤੀਤ ਦੀਆਂ ਸਰਕਾਰਾਂ ਲੋਕਾਂ ਨਾਲ ਵਾਅਦੇ ਕਰ ਕੇ ਪੂਰੇ ਨਾ ਕਰਨ ਦੀਆਂ ਆਦੀ ਹੋ ਗਈਆਂ ਸਨ ਤੇ ਗਰੀਬ ਲੋਕਾਂ ਦੇ ਕੰਮ ਕਰਨ ਦੀ ਬਜਾਏ ਆਪਣੇ ਮਹਿਲ ਉਸਾਰਦੇ ਸਨ | ਇਸ ਮੌਕੇ ਪਿੰਡ ਦੇ ਸਰਪੰਚ ਜ਼ੋਰਾ ਸਿੰਘ ਰੰਧਾਵਾ, ਨਿਸ਼ਾਨ ਸਿੰਘ ਰੰਧਾਵਾ, ਨੰਬਰਦਾਰ ਹਰਭਜਨ ਸਿੰਘ, ਬਲਵਿੰਦਰ ਸਿੰਘ ਰੰਧਾਵਾ, ਰਣਜੀਤ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਕਿਰਨਦੀਪ ਕੌਰ, ਆਂਚਲ, ਵੰਦਨਾ, ਜਯੋਤੀ, ਗੁਰਮੀਤ ਕੌਰ, ਅਮਨਦੀਪ ਕੌਰ, ਰਜਵੰਤ ਕੌਰ, ਗੁਰਪ੍ਰੀਤ ਕੌਰ, ਰਾਜੀ, ਬੀਰੋ, ਸੱਤੋ, ਰੰਜਨਾ, ਗਲੋਰੀ, ਜਯੋਤੀ, ਰਜੀਆ, ਰਾਜ, ਸਵਰਨੀ, ਮੀਨੂੰ, ਰਾਟਾ ਕੰਦੋਲਾ, ਰਜੀਆ, ਸ਼ਿੰਦੀ, ਪਿਆਰੀ, ਸੁੱਖੋ, ਸੁਨੈਨਾ, ਸ਼ਿੰਦਰ, ਬੇਵੀ, ਅਮਨਦੀਪ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਪ੍ਰਭਜੋਤ ਹਰਭਜਨ ਕੌਰ, ਸੁਖਵੰਤ ਕੌਰ, ਮੋਨਿਕਾ, ਸੱਤਿਆ, ਰਾਣੀ, ਮਨਦੀਪ ਕੌਰ, ਸ਼ਾਲੂ, ਬਲਵਿੰਦਰ, ਸੁਖਵਿੰਦਰ, ਸੋਨੀਆ, ਰਾਣੀ, ਪ੍ਰਵੀਨ, ਨਿਸ਼ਪਾ, ਸਨਾ, ਮਲਕੀਤ, ਤਮੰਨਾ, ਵੀਨਸ, ਮਿੰਨੀ, ਕੀਰਤੀ ਦੇਵੀ, ਰਾਜੀ, ਰੂਪੀ, ਬਿਮਲਾ, ਸੋਨੀਆ, ਗੀਤਾ, ਸੋਨਾ, ਵੀਨਾ, ਕਮਲੇਸ਼, ਮਮਤਾ, ਆਸ਼ਾ, ਪ੍ਰੀਤੀ, ਤਮੰਨਾ, ਕਿਰਨ, ਰੇਨੂੰ, ਮੋਨਿਕਾ, ਰਚਨਾ, ਮੁਸਕਾਨ, ਸੁਨੀਤਾ, ਰਾਣੀ, ਅਮਨਪ੍ਰੀਤ ਕੌਰ, ਸ਼ਿਲਪਾ, ਅਰਸ਼ਪ੍ਰੀਤ ਕੌਰ, ਮਨਜੀਤ, ਸੁਮਨ, ਨੈਨਾ, ਮੋਨਿਕਾ, ਡਿੰਪਲ, ਨੀਲਮ, ਅਨੀਤਾ, ਰੀਬਕਾ, ਲੀਲਾ, ਨੀਲਮ, ਸੁਖਵਿੰਦਰ ਕੌਰ, ਗੁਰਮੀਤ ਕੌਰ, ਲਖਵਿੰਦਰ ਕੌਰ, ਪ੍ਰਭਜੀਤ ਕੌਰ, ਕੁਲਵਿੰਦਰ ਕੌਰ, ਕੰਵਲਜੀਤ ਕੌਰ, ਹਰਪ੍ਰੀਤ ਕੌਰ, ਯਿੰਦਰ, ਰਾਜ ਰਾਣੀ ਆਦਿ ਹਾਜ਼ਰ ਸਨ |