ਗੁਰਦਾਸਪੁਰ, 15 ਅਪ੍ਰੈਲ (ਚੱਕਰਾਜਾ)-ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚੋਂ ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ¢ ਸੀਰਤ ਕੌਰ ਨੇ 98.4 ਫੀਸਦੀ , ਰਿੱਧਿਮਾ ਸ਼ਰਮਾ 97.4 ਫੀਸਦੀ, ਆਯੁਸ਼ ਸ਼ਰਮਾ 97.2 ਫੀਸਦੀ, ਕੇਤਨ ਸ਼ਰਮਾ 97 ਫੀਸਦੀ, ਸ਼ਿਤਿਜਾ ਸ਼ਰਮਾ 96.6 ਫੀਸਦੀ, ਨੀਤੀਕਾ 96.4 ਫੀਸਦੀ, ਮਨਪੂਨੀਤ ਕੌਰ 95 ਫੀਸਦੀ, ਅਵੱਲਨੂਰ ਸਿੰਘ 94.8 ਫੀਸਦੀ, ਸਿਮਰਪ੍ਰੀਤ ਕੌਰ, ਅਸ਼ਵਲੀ ਗੁਰਵਾ ਸਿੰਘ ਤੇ ਰਾਮਪ੍ਰੀਤ ਕੌਰ 94.8 ਫੀਸਦੀ, ਹਰਨੂਰ ਕੌਰ 93.6 ਫੀਸਦੀ, ਗੁਰਨੀਲ ਸਿੰਘ 92.8 ਫੀਸਦੀ, ਸੁਖਕਾ ਗੁਪਤਾ, ਅਮਿਤੋਜ ਕੌਰ 92.6 ਫੀਸਦੀ, ਰੀਆ ਅਰੋੜਾ 92.2 ਫੀਸਦੀ, ਅਨਯਾ ਠਾਕੁਰ, ਹਰੀਤ ਕੌਰ 90.8 ਫੀਸਦੀ, ਹਰਕੀਰਤ ਕੌਰ, ਸਮੀਖਿਆ 90.6 ਫੀਸਦੀ, ਮਿਹਿਕਾ, ਜਨਿਕਾ ਨੇ 90.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਚੇਅਰਮੈਨ ਰਾਜਨ ਮਿੱਤਲ ਜੀ, ਏ.ਆਰ.ਓ. ਰੰਜਨਾ ਗੁਪਤਾ, ਡਾ. ਨੀਰੂ ਸ਼ਰਮਾ, ਪਿ੍ੰਸੀਪਲ ਰਾਜੀਵ ਭਾਰਤੀ ਨੇ ਸਾਰਿਆਂ ਨੂੰ ਵਧਾਈ ਦਿੱਤੀ |