01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਬਟਾਲਾ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ <br/>

Ad Position 21
No active advertisement
ਸਤਿਸੰਗ ਦੌਰਾਨ ਪ੍ਰਵਚਨ ਕਰਦੇ ਪ੍ਰਚਾਰਕ | ਤਸਵੀਰਾਂ : ਜਤਿੰਦਰ ਕੱਦ <br/> 20-04-2026
ਬਟਾਲਾ, 19 ਅਪ੍ਰੈਲ (ਸਤਿੰਦਰ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਬਟਾਲਾ ਵਿਚ ਹਫ਼ਤਾਵਾਰੀ ਸਤਿਸੰਗ ਵਿਚ ਸਵਾਮੀ ਸੁੱਖਦੇਵਾਨੰਦ ਨੇ ਕਿਹਾ ਕਿ ਸੱਚਾ ਆਧਿਆਤਮਿਕ ਜੀਵਨ ਸਿਰਫ਼ ਬਾਹਰੀ ਧਾਰਮਿਕ ਕਰਮਕਾਂਡਾਂ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਇਹ ਕਰੁਣਾ, ਸਯਮ, ਸੇਵਾ ਤੇ ਆਤਮ-ਚਿੰਤਨ ਨਾਲ ਭਰਪੂਰ ਇਕ ਸਚੇਤ ਜੀਵਨ ਸ਼ੈਲੀ ਹੈ | ਸਵਾਮੀ ਨੇ ਸਮਝਾਇਆ ਕਿ ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਹਨੇਰੇ ਨੂੰ ਦੂਰ ਕਰ ਦਿੰਦੀ ਹੈ, ਉਸੇ ਤਰ੍ਹਾਂ ਗਿਆਨ ਅਤੇ ਧਿਆਨ ਦਾ ਅਭਿਆਸ ਮਨ ਅੰਦਰਲੇ ਡਰ ਅਤੇ ਭਰਮ ਨੂੰ ਖ਼ਤਮ ਕਰ ਦਿੰਦਾ ਹੈ | ਸਤਿਸੰਗ ਦੌਰਾਨ ਪੇਸ਼ ਕੀਤੇ ਗਏ ਭਾਵਪੂਰਣ ਭਜਨਾਂ ਨੇ ਸਾਰੇ ਮਾਹੌਲ ਨੂੰ ਅਧਿਆਤਮਿਕ ਊਰਜਾ ਨਾਲ ਭਰ ਦਿੱਤਾ ਤੇ ਸ਼ਰਧਾਲੂਆਂ ਦੇ ਦਿਲਾਂ ਨੂੰ ਡੂੰਘਾਈ ਨਾਲ ਛੂਹ ਲਿਆ |

Ad Position 22
No active advertisement
ਪਿਛਲੀ ਖ਼ਬਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਪੰਜਾਬ ਦੇ ਨਾਮੀ ਸਾਹਿਤਕਾਰ ਬਲਵਿੰਦਰ ਬਾਲਮ ਨੰੂ ਸਦਮਾ, ਪਤਨੀ ਦਾ ਦਿਹਾਂਤ
Ad Position 24