22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦਾ ਵਫ਼ਦ ਸਵਰਨ ਸਲਾਰੀਆ ਨੰੂ ਮਿਲਿਆ <br/>

Ad Position 21
No active advertisement
ਅਜੀਤ ਡੈਸਕ 31-05-2026
ਧਾਰ ਕਲਾਂ, 30 ਮਈ (ਨਰੇਸ਼ ਪਠਾਨੀਆ)-ਅੱਜ ਜ਼ਿਲਾ ਪਠਾਨਕੋਟ ਦੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦਾ ਵਫ਼ਦ ਵਾਈਸ ਪ੍ਰਧਾਨ ਸਵਰਨ ਸਲਾਰੀਆ ਨੰੂ ਉਨਾਂ ਦੇ ਬੁੰਗਲ ਦਫ਼ਤਰ ਵਿਖੇ ਸਮੱਸਿਆਵਾਂ ਨੰੂ ਲੈ ਕੇ ਮਿਲਿਆ | ਵਫ਼ਦ ਨੇ ਸਵਰਨ ਸਲਾਰੀਆ ਨੰੂ ਮੰਗ ਪੱਤਰ ਦਿੰਦੇ ਹੋਏ ਦੱਸਿਆ ਕਿ ਉਹ ਕਈ ਸਾਲਾ ਤੋਂ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਅ ਰਹੇ ਹਨ | ਪਰ ਅਜੇ ਤੱਕ ਉਨ•ਾਂ ਨੰੂ ਪੱਕੇ ਨਹੀਂ ਕੀਤਾ ਗਿਆ | ਉਨਾਂ ਮੰਗ ਕੀਤੀ ਕਿ ਜਲਦ ਪੱਕੇ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਕਰ ਸਕਣ | ਜਿਸ 'ਤੇ ਸਵਰਨ ਸਲਾਰੀਆ ਨੇ ਵਫ਼ਦ ਨੰੂ ਭਰੋਸਾ ਦਿੱਤਾ ਕਿ ਉਨਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਨੰੂ ਮੁੱਖ ਮੰਤਰੀ ਤੱਕ ਪਹੁੰਚਾ ਕੇ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਕਰਤਾਰ ਸਿੰਘ, ਅਸ਼ਵਨੀ ਸ਼ਰਮਾ, ਯੋਗੇਸ਼ ਸ਼ਰਮਾ, ਰਣਜੀਤ ਸਿੰਘ, ਆਸ਼ੂਤੋਸ਼ ਰਾਜ, ਗੁਰਮੀਤ ਸਿੰਘ, ਰੋਹਿਤ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਿੰਦੀ ਪੱਤਰਕਾਰਤਾ ਦੇ 200 ਸਾਲਾ ਦਾ ਸਫ਼ਰ ਸਮਾਜਿਕ ਜਾਗਰੂਕਤਾ ਦੀ ਅਨਮੋਲ ਵਿਰਾਸਤ-ਡਾ: ਮਨੂ ਸ਼ਰਮਾ <br/> ਅਗਲੀ ਖ਼ਬਰ ਡੇਅਰੀ ਫਾਰਮਿੰਗ ਸਿਖਲਾਈ ਕੋਰਸ ਪਹਿਲੀ ਜੂਨ ਤੋਂ-ਡਾ: ਛੀਨਾ <br/>
Ad Position 24