02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵਪਾਰ ਮੰਡਲ ਪਠਾਨਕੋਟ ਤੇ ‘ਨਿਰਮਾਣ ਦੀ ਹੈਲਪਿੰਗ ਹੈਂਡਜ਼’ ਵਲੋਂ ਹਰਬਲ ਪਾਰਕ ’ਚ ਲਗਾਏ ਬੂਟੇ

ਪਠਾਨਕੋਟ, 1 ਅਗਸਤ (ਸੰਧੂ)-ਵਪਾਰ ਮੰਡਲ ਪਠਾਨਕੋਟ ਤੇ ਨਿਰਮਾਣ ਦੀ ਹੈਲਪਿੰਗ ਹੈਂਡਜ਼ ਦੇ ਸਾਂਝੇ ਉਪਰਾਲੇ ਹੇਠ ਚੱਕੀ ਪੁਲ ਸ਼ਮਸ਼ਾਨਘਾਟ ਸਥਿਤ ਹਰਬਲ ਪਾਰਕ (ਫੇਜ਼-2 ਅਤੇ ਫੇਜ਼-3) ਵਿਚ ਵੱਡੇ ਪੱਧਰ ‘ਤੇ ਬੂਟੇ ਲਗਾਏ ਗਏ। ਪ੍ਰੋਗਰਾਮ ਦੀ ਅਗਵਾਈ ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਅਰੋੜਾ ਨੇ ਕੀਤੀ, ਜਦਕਿ ਵਿਜੇ ਰਾਣਾ, ਕਰਨ ਕੁੰਦਰਾ ਤੇ ਰਜਨੀਸ਼ ਮਹਾਜਨ ਦੀ ਦੇਖ-ਰੇਖ ਹੇਠ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 02-08-2026
ਪਠਾਨਕੋਟ, 1 ਅਗਸਤ (ਸੰਧੂ)-ਵਪਾਰ ਮੰਡਲ ਪਠਾਨਕੋਟ ਤੇ ਨਿਰਮਾਣ ਦੀ ਹੈਲਪਿੰਗ ਹੈਂਡਜ਼ ਦੇ ਸਾਂਝੇ ਉਪਰਾਲੇ ਹੇਠ ਚੱਕੀ ਪੁਲ ਸ਼ਮਸ਼ਾਨਘਾਟ ਸਥਿਤ ਹਰਬਲ ਪਾਰਕ (ਫੇਜ਼-2 ਅਤੇ ਫੇਜ਼-3) ਵਿਚ ਵੱਡੇ ਪੱਧਰ ‘ਤੇ ਬੂਟੇ ਲਗਾਏ ਗਏ। ਪ੍ਰੋਗਰਾਮ ਦੀ ਅਗਵਾਈ ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਅਰੋੜਾ ਨੇ ਕੀਤੀ, ਜਦਕਿ ਵਿਜੇ ਰਾਣਾ, ਕਰਨ ਕੁੰਦਰਾ ਤੇ ਰਜਨੀਸ਼ ਮਹਾਜਨ ਦੀ ਦੇਖ-ਰੇਖ ਹੇਠ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਕੁਲਵੰਤ ਸਿੰਘ, ਸਤੀਸ਼ ਮਹਾਜਨ, ਰਵੀ ਮਹਾਜਨ, ਐਸ.ਐਲ. ਗੁਪਤਾ ਤੇ ਵਿਕਾਸ ਚੋਪੜਾ ਨੇ ਵੀ ਸਹਿਯੋਗ ਦਿੱਤਾ। ਇਸ ਦੌਰਾਨ ਡਾ: ਅਰੁਣ ਖੇੜਾ, ਐਲ.ਆਰ. ਸੋਢੀ, ਸੁਨੀਲ ਮਹਾਜਨ, ਡਾ: ਐਮ.ਐਲ. ਅੱਤਰੀ, ਵਿਜੇ ਰਾਣਾ, ਦੀਪੇਂਦਰ ਅਰੋੜਾ, ਸੰਜੀਵ ਮਹਾਜਨ ਅਤੇ ਚਾਚਾ ਵੇਦ ਪ੍ਰਕਾਸ਼ ਨੇ ਵਾਤਾਵਰਨ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੰਜੀਵ ਘਈ, ਰਾਜੇਸ਼ ਭਾਟੀਆ, ਅਸ਼ਵਨੀ ਅਗਰਵਾਲ, ਰਜਨੀਸ਼ ਮਹਾਜਨ, ਕਰਨ ਕੁੰਦਰਾ, ਰਾਜੇਸ਼ ਸ਼ਰਮਾ, ਮਨੋਜ ਰੈਨਾ, ਅਜੈ ਸੂਦ, ਸੁਰੇਂਦਰ ਲਾਡੀ, ਠਾਕੁਰ ਜੋਗਿੰਦਰ ਸਿੰਘ, ਰਾਕੇਸ਼ ਵਡੈਹਰਾ, ਯਸ਼ ਅਰੋੜਾ, ਰਾਜੀਵ ਕੁਮਾਰ, ਕੁਲਦੀਪ ਸਿੰਘ, ਸ਼ਿਵਮ ਗੁਲਾਟੀ, ਸਾਹਿਲ ਅਤੇ ਸੂਬੇਦਾਰ ਸੁਰੇਂਦਰ ਸਿੰਘ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ.ਐਸ.ਐਸ. ਵਿਭਾਗ ਦੇ ਵਲੰਟੀਅਰ ਕੁਲਜੀਤ ਸਿੰਘ ਨੂੰ ਯੁਵਾ ਮਿੱਤਰ ਆਫ਼ਤ ਸਿਖਲਾਈ ਪ੍ਰੋਗਰਾਮ ’ਚ ਬੈਸਟ ਅਗਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਦੀਆਂ ਕਬੱਡੀ ਟੀਮਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement