13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿੰਡ ਕੋਕਲਪੁਰ ’ਚ ਇਕ ਘਰ ’ਚ ਚੋਰਾਂ ਨੇ ਕੀਤਾ ਹੱਥ ਸਾਫ਼

ਊਧਨਵਾਲ, 11 ਅਗਸਤ (ਪਰਗਟ ਸਿੰਘ)-ਪਿੰਡ ਕੋਕਲਪੁਰ ’ਚ ਬੀਤੀ ਰਾਤ ਇਕ ਘਰ ਵਿਚ ਚੋਰਾਂ ਨੇ ਕੀਤਾ ਹੱਥ ਸਾਫ਼। ਇਸ ਸਬੰਧੀ ਪੀੜਤ ਸੁੱਚਾ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਅਸੀਂ ਬੀਤੇ ਰਾਤ ਅਪਣੇ ਘਰ ਵਿਚ ਏ.

Ad Position 21
No active advertisement
ਪੀੜਤ ਸੁੱਚਾ ਸਿੰਘ ਚੋਰੀ ਦੌਰਾਨ ਟੁੱਟੇ ਜ਼ਿੰਦਰੇ ਤੇ ਖਿੱਲਰੇ ਸਾਮਾਨ ਬਾਰੇ ਦੱਸਦੇ ਹੋਏ। ਤਸਵੀਰ : ਪਰਗਟ ਸਿੰਘ 12-08-2026
ਊਧਨਵਾਲ, 11 ਅਗਸਤ (ਪਰਗਟ ਸਿੰਘ)-ਪਿੰਡ ਕੋਕਲਪੁਰ ’ਚ ਬੀਤੀ ਰਾਤ ਇਕ ਘਰ ਵਿਚ ਚੋਰਾਂ ਨੇ ਕੀਤਾ ਹੱਥ ਸਾਫ਼। ਇਸ ਸਬੰਧੀ ਪੀੜਤ ਸੁੱਚਾ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਅਸੀਂ ਬੀਤੇ ਰਾਤ ਅਪਣੇ ਘਰ ਵਿਚ ਏ.ਸੀ. ਵਾਲੇ ਕਮਰੇ ਵਿਚ ਸੁੱਤੇ ਸੀ, ਜਦੋਂ ਸਵੇਰੇ 4 ਵਜੇ ਉਠ ਕੇ ਵੇਖਿਆ ਤਾਂ ਸਾਡੇ ਘਰ ਵਿਚ ਅਲਮਾਰੀ, ਪੇਟੀ ਆਦਿ ਦੇ ਜ਼ਿੰਦਰੇ ਟੁੱਟੇ ਹੋਏ ਸਨ। ਇਕ ਅਲਮਾਰੀ ’ਚ ਇਕ ਹਜ਼ਾਰ ਯੂਰੋ ਰੱਖੇ ਹੋਏ ਸਨ, ਚੋਰ ਉਹ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ 112 ’ਤੇ ਕਾਲ ਕੀਤੀ ਤੇ ਬਾਅਦ ਵਿਚ ਲਿਖਤੀ ਦਰਖਾਸਤ ਥਾਣਾ ਕਾਦੀਆਂ ਵਿਚ ਦੇ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ’ਚ ਮਿਡ-ਡੇਅ ਮੀਲ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਕਾਂਗਰਸ ਦੀ ਲੜਾਈ ਦਾ ਠੀਕਰਾ ਆਰ. ਐੱਸ. ਐੱਸ. ’ਤੇ ਭੰਨਣਾ ਬੰਦ ਕਰਨ ਰਾਜਾ ਵੜਿੰਗ-ਪਰਮਜੀਤ ਸਿੰਘ ਗਿੱਲ ਕਿਹਾ, ਸਬੂਤ ਦਿਓ...
Ad Position 24