27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪਿੰਡ ਬਿਧੀਪੁਰ ਵਿਖੇ ਮਸੀਹੀ ਸਮਾਗਮ ਅੱਜ ਤੋਂ

ਨੌਸ਼ਹਿਰਾ ਮੱਝਾ ਸਿੰਘ, 27 ਸਤੰਬਰ (ਰਵੀ ਭਗਤ)-‘ਸਥਾਨਕ ਪਿੰਡ ਬਿਧੀਪੁਰ ਵਿਖੇ 4 ਰੋਜ਼ਾ ਮਸੀਹ ਸੰਮੇਲਨ 28 ਸਤੰਬਰ ਦਿਨ ਸੋਮਵਾਰ ਤੋਂ 1 ਅਕਤੂਬਰ ਦਿਨ ਵੀਰਵਾਰ ਤੱਕ ਹੋਵੇਗਾ। ਇਸ ਸਬੰਧੀ ਪ੍ਰਬੰਧਕਾਂ ਨੇ ਸਭਨਾਂ ਨੂੰ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਸਮਾਗਮ ਵਿਚ ਆਖਰੀ ਦਿਨ ਵੀਰਵਾਰ 1 ਅਕਤੂਬਰ ਨੂੰ ਨੌਜਵਾਨਾਂ ਲਈ ਸਭਾ 3 ਵਜੇ ਸ਼ਾਮ ਨੂੰ ਹੋਵੇਗੀ।

Ad Position 21
No active advertisement
ਅਜੀਤ ਡੈਸਕ 28-09-2026
ਨੌਸ਼ਹਿਰਾ ਮੱਝਾ ਸਿੰਘ, 27 ਸਤੰਬਰ (ਰਵੀ ਭਗਤ)-‘ਸਥਾਨਕ ਪਿੰਡ ਬਿਧੀਪੁਰ ਵਿਖੇ 4 ਰੋਜ਼ਾ ਮਸੀਹ ਸੰਮੇਲਨ 28 ਸਤੰਬਰ ਦਿਨ ਸੋਮਵਾਰ ਤੋਂ 1 ਅਕਤੂਬਰ ਦਿਨ ਵੀਰਵਾਰ ਤੱਕ ਹੋਵੇਗਾ। ਇਸ ਸਬੰਧੀ ਪ੍ਰਬੰਧਕਾਂ ਨੇ ਸਭਨਾਂ ਨੂੰ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਸਮਾਗਮ ਵਿਚ ਆਖਰੀ ਦਿਨ ਵੀਰਵਾਰ 1 ਅਕਤੂਬਰ ਨੂੰ ਨੌਜਵਾਨਾਂ ਲਈ ਸਭਾ 3 ਵਜੇ ਸ਼ਾਮ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਦਿਨ ਵੇਲੇ ਬਾਈਬਲ ਅਧਿਐਨ 7 ਵਜੇ ਸਵੇਰੇ, ਸਵੇਰ ਦੀ ਸਭਾ 10 ਵਜੇ, ਇੰਤਜਾਰੀ ਸਭਾ 3 ਵਜੇ ਦੁਪਹਿਰ ਤੇ ਸ਼ਾਮ ਦੀ ਸਭਾ 5.45 ਵਜੇ ਹੋਵੇਗੀ। ਇਸ ਦੌਰਾਨ ਪ੍ਰਭੂ ਦਾ ਪ੍ਰੇਮ ਭੋਜਨ ਵਰਤੇਗਾ, ਬਿਮਾਰਾਂ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਵੇਗੀ ਅਤੇ ਰਿਹਾਇਸ਼ ਦਾ ਖਾਸ ਪ੍ਰਬੰਧ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਚਾਂ-ਸਰਪੰਚਾਂ ਤੇ ਵਰਕਰਾਂ ਵਲੋਂ 2027 ’ਚ ਵਿਧਾਇਕ ਕਲਸੀ ਨੂੰ 50 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਦਿਵਾਉਣ ਦਾ ਵਾਅਦਾ ਅਗਲੀ ਖ਼ਬਰ ਪਿੰਡ ਅੱਬਲਖੈਰ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸੜਕ ਨੇ ਧਾਰਿਆ ਛੱਪੜ ਰੂਪ
Ad Position 24