ਨਵੇਂ ਵਰ੍ਹੇ ਮੌਕੇ ਵੱਡੀ ਗਿਣਤੀ ਸੰਗਤਾਂ ਦਰਸ਼ਨਾਂ ਲਈ ਪੁੱਜੀਆਂ ਸ੍ਰੀ ਹਰਿਮੰਦਰ ਸਾਹਿਬ <br/>
ਨਵੇਂ ਸਾਲ ਦੇ ਸੰਬੰਧ 'ਚ ਅੰਮਿ੍ਤਸਰ ਪੁੱਜੀਆਂ ਸੰਗਤਾਂ ਦਾ ਵਿਰਾਸਤੀ ਮਾਰਗ ਵਿਖੇ ਨਜ਼ਰ ਆ ਰਿਹਾ ਠਾਠਾਂ ਮਾਰਦਾ ਇਕੱਠ |
<br/>
01-01-2026
ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਸਰਾਵਾਂ ਵਿਚ ਕਮਰਿਆਂ ਦੀ ਬੁਕਿੰਗ ਲਈ ਸ਼ੋ੍ਰਮਣੀ ਕਮੇਟੀ ਦੇ ਨਾਵਾਂ ਨਾਲ ਰਲਦੀਆਂ ਜ਼ਾਅਲੀ ਵੈੱਬਸਾਈਟਾਂ ਤੋਂ ਬਚਣ ਤੇ ਸ਼ੋ੍ਰਮਣੀ ਕਮੇਟੀ ਦੀ ਅਧਿਕਾਰਤ ਵੈੱਬ ਸਾਈਟ ਤੋਂ ਹੀ ਬੁਕਿੰਗ ਕਰਨ | ਇਸੇ ਦੌਰਾਨ ਅੱਜ ਸ਼ਾਮ ਤੱਕ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਵਿਚ ਵੀ ਹਰ ਪਾਸੇ ਸੰਗਤਾਂ ਦਾ ਠਾਠਾਂ ਮਾਰਦਾ ਸੁਮੰਦਰ