13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ਼ਿਵਪੁਰੀ ’ਚ ਸ੍ਰੀ ਦੁਰਗਿਆਣਾ ਕਮੇਟੀ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਲਈ ਦਾਨ ਰਾਸ਼ੀ ਦਿੱਤੀ

ਅੰਮ੍ਰਿਤਸਬ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਸ੍ਰੀ ਰਾਮ ਸ਼ਰਨ ਦਾਸ ਕਿਸ਼ੋਰੀ ਲਾਲ ਚੈਰੀਟੇਬਲ ਟਰੱਸਟ (ਕੱਕੜ ਪਰਿਵਾਰ) ਨੇ ਸ਼ਿਵਪੁਰੀ ‘ਚ ਸ੍ਰੀ ਦੁਰਗਿਆਣਾ ਕਮੇਟੀ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਹਿੱਸੇ ਵਜੋਂ ਬਣਾਏ ਜਾ ਰਹੇ ਦੋ ਏਅਰ-ਕੰਡੀਸ਼ਨਡ ਹਾਲਾਂ ਦੇ ਨਿਰਮਾਣ ਲਈ 75 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ ਹੈ। ਇਸ ਚੈੱਕ ਦੀ ਪਹਿਲੀ ਕਿਸ਼ਤ 15 ਲੱਖ ਦੀ ਰਕਮ ਅੱਜ ਪ੍ਰਾਪਤ ਹੋਈ।

Ad Position 21
No active advertisement
ਅਜੀਤ ਡੈਸਕ 14-08-2026
ਅੰਮ੍ਰਿਤਸਬ, 13 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਸ੍ਰੀ ਰਾਮ ਸ਼ਰਨ ਦਾਸ ਕਿਸ਼ੋਰੀ ਲਾਲ ਚੈਰੀਟੇਬਲ ਟਰੱਸਟ (ਕੱਕੜ ਪਰਿਵਾਰ) ਨੇ ਸ਼ਿਵਪੁਰੀ ‘ਚ ਸ੍ਰੀ ਦੁਰਗਿਆਣਾ ਕਮੇਟੀ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੇ ਹਿੱਸੇ ਵਜੋਂ ਬਣਾਏ ਜਾ ਰਹੇ ਦੋ ਏਅਰ-ਕੰਡੀਸ਼ਨਡ ਹਾਲਾਂ ਦੇ ਨਿਰਮਾਣ ਲਈ 75 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ ਹੈ। ਇਸ ਚੈੱਕ ਦੀ ਪਹਿਲੀ ਕਿਸ਼ਤ 15 ਲੱਖ ਦੀ ਰਕਮ ਅੱਜ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਕਮੇਟੀ ਇਸ ਸਮੇਂ ਲਗਭਗ 70 ਕਰੋੜ ਦੇ ਪ੍ਰੋਜੈਕਟ ਚਲਾ ਰਹੀ ਹੈ, ਜਿਨ੍ਹਾਂ ਵਿਚੋਂ ਕੁਝ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ ਅਤੇ ਬਾਕੀ ਵੀ ਜਲਦੀ ਹੀ ਸ਼ੁਰੂ ਹੋ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਠਾਕੁਰ ਜੀ ਦੇ ਇਨ੍ਹਾਂ ਕੰਮਾਂ ‘ਚ ਸਰਗਰਮੀ ਨਾਲ ਸਹਿਯੋਗ ਕਰਨ ਅਤੇ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ ਸ੍ਰੀ ਦੁਰਗਿਆਣਾ ਕਮੇਟੀ ਨੂੰ ਦੇਣ।
Ad Position 22
No active advertisement
ਪਿਛਲੀ ਖ਼ਬਰ ਪਾਕਿ ਕਰੇਗਾ ਦੁਨੀਆ ਦਾ ਪਹਿਲਾ ਪ੍ਰਮਾਣੂ ਹਮਲਾ-ਪ੍ਰੋਫੈਸਰ ਜਿਆਂਗ ਭਾਰਤ ਦੇ ਮੁਕਾਬਲੇ ਕਮਜ਼ੋਰ ਅਸਥਿਰਤਾ ਪ੍ਰਮਾਣੂ ਹਥਿਆਰਾਂ... ਅਗਲੀ ਖ਼ਬਰ ਸੁਪਰ ਕਿੱਡਜ਼ ਐਟ ਹੋਲੀ ਹਾਰਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24