ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਈਆ ਵਿਖੇ ਅਕਾਲੀ ਦਲ ਵਲੋਂ ਕਰਵਾਈ ਰੈਲੀ 'ਚ ਜਥੇਦਾਰ ਪੱਡੇ ਦੀ ਅਗਵਾਈ 'ਚ ਜਥਾ ਗਿਆ <br/>

Ad Position 21
No active advertisement
ਅਜੀਤ ਡੈਸਕ 04-04-2026
ਰਈਆ, 3 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਰਈਆ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਰਵਾਈ ਗਈ ਰੈਲੀ 'ਸੁਖਬੀਰ ਲਿਆਓ, ਪੰਜਾਬ ਬਚਾਓ' ਵਿਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ ਜਥੇਦਾਰ ਲੱਖਾ ਸਿੰਘ ਫੌਜੀ ਪੱਡੇ ਦੀ ਅਗਵਾਈ ਵਿਚ ਜਥਾ ਗਿਆ | ਇਸ ਜਥੇ ਵਿਚ ਬਚਨ ਸਿੰਘ ਨੰਬਰਦਾਰ, ਜਸ਼ਨਪ੍ਰੀਤ ਸਿੰਘ, ਸੁਰਜੀਤ ਸਿੰਘ ਮਾਸਟਰ, ਦਲਜੀਤ ਸਿੰਘ, ਸਵਰਨ ਸਿੰਘ ਪਿਲੋ, ਕੁੰਨਣ ਸਿੰਘ ਨੰਬਰਦਾਰ, ਗੁਰਮੁਖ ਸਿੰਘ, ਭਜਨ ਸਿੰਘ, ਦਲਜੀਤ ਸਿੰਘ, ਸੋਨੂੰ ਫ਼ੌਜੀ, ਰਾਮ ਸਿੰਘ ਬਿਜਲੀ ਵਾਲਾ, ਅਗਮਦੀਪ ਸਿੰਘ ਵਿਰਕ, ਜਸਕਰਨ ਸਿੰਘ, ਸਾਜਨ, ਅਰਸ਼, ਗੁਰਸੇਵਕ ਸਿੰਘ, ਰਾਜਨ, ਸ਼ਹਨਾਜ਼ ਸਿੰਘ, ਹਰਮਨ ਸਿੰਘ, ਜਸਵੰਤ ਸਿੰਘ ਜੱਸਾ, ਸਵਰਨ ਕੌਰ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਥਾਣਾ ਤਰਸਿੱਕਾ ਦੀ ਪੁਲਿਸ ਨੇ 3 ਲੱਖ 88 ਹਜ਼ਾਰ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਫੱਤੇਵਾਲ ਦਾ ਸਾਬਕਾ ਸਰਪੰਚ ਪੂਰਨ ਸਿੰਘ ਭਾਜਪਾ ਛੱਡ ਕੇ ਆਪ' ਵਿਚ ਸ਼ਾਮਿਲ, -ਵਿਧਾਇਕ ਧਾਲੀਵਾਲ ਨੇ ਕੀਤਾ ਸਨਮਾਨਿਤ
Ad Position 24
No active advertisement