07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਲਾਵਾਰਸ ਹਾਲਤ 'ਚ ਮਿਲੀ ਲਾਸ਼ ਦੀ ਹੋਈ ਸ਼ਨਾਖਤ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਅੰਮਿ੍ਤਸਰ, 4 ਅ੍ਰਪੈਲ (ਰੇਸ਼ਮ ਸਿੰਘ)-ਇਥੇ ਬਟਾਲਾ ਰੋਡ ਵਿਜੈ ਨਗਰ ਗਲੀ ਨੰਬਰ 9 ਦੇ ਸਥਿਤ ਖਾਲੀ ਪਲਾਟ 'ਚ ਲਾਵਾਰਸ ਹਾਲਤ 'ਚ ਪਈ ਲਾਸ਼ ਦੀ ਸ਼ਨਾਖਤ ਹੋ ਗਈ ਹੈ ਅਤੇ ਪੁਲਿਸ ਵਲੋਂ ਮਿ੍ਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ | ਇਹ ਪ੍ਰਗਟਾਵਾ ਕਰਦਿਆਂ ਥਾਣਾ ਸਦਰ ਦੇ ਮੁਖੀ ਇੰਸ: ਕਿਰਨਦੀਪ ਸਿੰਘ ਨੇ ਦਸਿਆ ਕਿ ਮਿ੍ਤਕ ਦੀ ਸ਼ਨਾਖਤ ਕਮਲ ਕੁਮਾਰ ਸੈਣੀ ਵਾਸੀ ਸੰਧੂ ਕਲੋਨੀ ਕੁੰਡਿਆਂ ਵਾਲਾ ਖੂਹ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ ਮਿ੍ਤਕ ਦੇ ਵਾਰਸਾਂ ਦੇ ਬਿਆਨਾਂ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਫਿੱਕੀ ਫਲੋ ਅੰਮਿ੍ਤਸਰ ਚੈਪਟਰ ਦੇ ਨਵ-ਨਿਯੁਕਤ ਚੇਅਰਪਰਸਨ ਤਾਨੀਆ ਖੰਨਾ ਨੇ ਸੰਭਾਲਿਆ ਅਹੁਦਾ-'ਨਵਰਸ' 2026-27 ਲਈ ਉਲੀਕੀ... ਅਗਲੀ ਖ਼ਬਰ ਨਰਿੰਦਰ ਬਹਿਲ ਪੰਜਾਬ ਆੜ੍ਹਤੀ ਐਸੋਸੀਏਸ਼ਨ ਦੇ ਮਾਝਾ ਜ਼ੋਨ ਤੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਨਿਯੁਕਤ-ਰਾਣਾ ਤੇ ਚੀਮਾ ਵ...
Ad Position 24