12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮਾਰਚ ਇੰਟੇਕ 'ਚ ਪੰਜਾਬ ਇਮੀਗ੍ਰੇਸ਼ਨ ਨੂੰ ਵੱਡੀ ਕਾਮਯਾਬੀ <br/>

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਹਰਮਿੰਦਰ ਸਿੰਘ)-ਪੰਜਾਬ ਇਮੀਗ੍ਰੇਸ਼ਨ ਨੇ ਆਪਣੀ ਮਿਹਨਤ ਅਤੇ ਭਰੋਸੇਯੋਗ ਸੇਵਾਵਾਂ ਨਾਲ ਇਕ ਵਾਰ ਮੁੜ ਵਿਦਿਆਰਥੀਆਂ ਦਾ ਦਿਲ ਜਿੱਤਿਆ ਹੈ ਅਤੇ ਮਾਰਚ 2026 ਇੰਟੇਕ ਦੌਰਾਨ ਸੰਸਥਾ ਵਲੋਂ ਯੂ. ਕੇ. ਸਟੱਡੀ ਵੀਜ਼ੇ ਲਗਵਾਉਣ 'ਚ 100 ਫੀਸਦੀ ਨਤੀਜੇ ਦਿੱਤੇ ਹਨ | ਹੁਣ ਜੁਲਾਈ ਅਤੇ ਸਤੰਬਰ ਇੰਟੇਕ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆ ਤਾਂ ਜੋ ਇਨ•ਾਂ ਇੰਟੇਕ 'ਚ ਵੀ ਆਪਣੀ ਕਾਬਲੀਅਤ ਰਾਹੀਂ ਚੰਗੇ ਨਤੀਜੇ ਲਿਆਂਦੇ ਜਾਣਗੇ | ਇਹ ਦਾਅਵਾ ਪੰਜਾਬ ਇੰਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ |
ਇਕ ਬਿਆਨ ਰਾਹੀਂ ਸ: ਸਿੱਧੂ ਨੇ ਕਿਹਾ ਕਿ ਪੰਜਾਬ ਇੰਮੀਗ੍ਰੇਸ਼ਨ ਵਲੋਂ ਮਾਰਚ ਇੰਟੇਕ 'ਚ 100 ਫੀਸਦੀ ਸਟੱਡੀ ਵੀਜ਼ੇ ਲਗਵਾਏ ਹਨ ਅਤੇ ਮਈ ਇੰਟੇਕ ਲਈ ਵੀ 30 ਵੀਜ਼ੇ ਆ ਰਹੇ ਹਨ, ਜੋ ਸੰਸਥਾ ਦੀ ਲਗਾਤਾਰ ਕਾਮਯਾਬੀ ਨੂੰ ਦਰਸਾਉਂਦਾ ਹੈ |
ਉਨ•ਾਂ ਕਿਹਾ ਕਿ ਪੰਜਾਬ ਇਮੀਗ੍ਰੇਸ਼ਨ ਵਲੋਂ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਦੇ ਵੀਜ਼ੇ ਲਗਵਾਏ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ | ਉਨ•ਾਂ ਦੱਸਿਆ ਕਿ ਸਹੀ ਗਾਈਡੈਂਸ, ਦਸਤਾਵੇਜ਼ਾਂ ਅਤੇ ਤਜ਼ਰਬੇਕਾਰ ਟੀਮ ਦੀ ਮਦਦ ਨਾਲ ਇਹ ਨਤੀਜੇ ਸੰਭਵ ਹੋਏ ਹਨ | ਹਰ ਵਿਦਿਆਰਥੀ ਦੀ ਪ੍ਰੋਫਾਈਲ ਨੂੰ ਧਿਆਨ ਵਿਚ ਰੱਖ ਕੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਂਦੀ ਹੈ, ਜਿਸ ਨਾਲ ਵੀਜ਼ਾ ਆਉਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ | ਉਨ•ਾਂ ਕਿਹਾ ਕਿ ਜਿਹੜੇ ਵਿਦਿਆਰਥੀ ਯੂ. ਕੇ. 'ਚ ਪੜ•ਾਈ ਕਰਨਾ ਚਾਹੁੰਦੇ ਹਨ ਉਹ ਜੂਨ ਅਤੇ ਜੁਲਾਈ ਵਿਚ ਅਪਲਾਈ ਕਰ ਸਕਦੇ ਹੋ | ਵੀਜ਼ਾ ਅਪਲਾਈ ਕਰਨ 10 ਸਾਲ ਤੱਕ ਗੈਪ ਵੀ ਕਬੂਲਯੋਗ ਹੈ |
ਸੰਸਥਾ ਵਲੋਂ ਦੱਸਿਆ ਗਿਆ ਹੈ ਕਿ 10 ਸਾਲ ਤੱਕ ਦਾ ਸਟੱਡੀ ਗੈਪ ਵੀ ਕਬੂਲਯੋਗ ਹੈ, ਜਿਸ ਨਾਲ ਕਈ ਵਿਦਿਆਰਥੀਆਂ ਲਈ ਮੌਕੇ ਵੱਧ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰਤਾਪ ਅਜਨਾਲਾ ਨੇ ਸੱਤਾ ਧਿਰ 'ਤੇ ਗਲਤ ਵੋਟਾਂ ਬਣਾਉਣ ਦੇ ਲਗਾਏ ਕਥਿਤ ਦੋਸ਼ <br/> ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਵਿਦਿਆਰਥੀ ਬਣੇ ਨੋਰਥ ਇੰਡੀਆ ਕਰਾਟੇ ਮੁਕਾਬਲਿਆਂ ਲਈ ਜੱਜ <br/>
Ad Position 24