ਇਕ ਪਾਸੇ ਐਲਾਨੀਆਂ ਸੜਕਾਂ 'ਤੇ ਨਹੀਂ ਲਗਾਈਆਂ ਗਈਆਂ ਸੂਚਨਾ ਤਖ਼ਤੀਆਂ <br/>
ਭੰਡਾਰੀ ਪੁਲ ਦੀ ਤਸਵੀਰ | ਤਸਵੀਰ : ਹਰਜੀਤ ਸਿੰਘ
<br/>
ਟਾਊਨ ਹਾਲ ਵਲੋਂ ਪਿੰਕ ਪਲਾਜ਼ਾ ਮਾਰਕੀਟ ਵਲ ਆਉਂਦੀ ਇੱਕਤਰਫ਼ਾ ਸੜਕ, ਜਿੱਥੇ 'ਪ੍ਰਵੇਸ਼ ਨਹੀਂ' ਬਾਰੇ ਕੋਈ ਸੂਚਨਾ ਤਖ਼ਤੀ ਨਹੀਂ ਲਗਾਈ ਗਈ ਹੈ | ਤਸਵੀਰ : ਹਰਜੀਤ ਸਿੰਘ
<br/>
ਹਾਲ ਬਾਜ਼ਾਰ ਤੋਂ ਟਾਊਨ ਹਾਲ ਵੱਲ ਨੂੰ ਜਾਂਦੀ ਇੱਕਤਰਫ਼ਾ ਸੜਕ 'ਤੇ ਗਲਤ ਢੰਗ ਨਾਲ ਆ-ਜਾ ਰਹੇ ਵਾਹਨ | ਤਸਵੀਰ : ਹਰਜੀਤ ਸਿੰਘ
<br/>
21-05-2026