ਅੰਮ੍ਰਿਤਸਰ, 28 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਕੌਂਸਲਰ ਸੰਦੀਪ ਸਿੰਘ ਵਲੋਂ ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਧਾਨ ਮਨਦੀਪ ਸਿੰਘ, ਵਾਈਸ ਪ੍ਰਧਾਨ ਚਾਂਦ ਕੁਮਾਰ, ਸੈਕਟਰੀ ਗਗਨਦੀਪ ਸਿੰਘ, ਕੌਂਸਲਰ ਹਿੰਮਤ ਸਿੰਘ ਹਲਕਾ ਸਾਊਥ, ਜੋਇੰਟ ਸੈਕਟਰੀ ਜਗਦੀਪ ਸਿੰਘ, ਜੋਇੰਟ ਸੈਕਟਰੀ ਹਰਮਨ ਵਿਰਕ, ਜੋਇੰਟ ਸੈਕਟਰੀ ਸਰਗੁਣ ਖੰਨਾ, ਵਰੁਣ ਰਾਣਾ, ਰਮਨ ਕੁਮਾਰ, ਤ੍ਰਿਲੋਕੀ ਨਾਥ, ਚੇਅਰਮੈਨ ਹਰਸ਼ ਭੱਟੀ, ਚੇਅਰਮੈਨ ਬਲਜੀਤ ਸਿੰਘ ਕਾਲਾ ਅਤੇ ਸਮੂਹ ਆਮ ਆਦਮੀ ਪਾਰਟੀ ਯੂਥ ਟੀਮ ਹਾਜ਼ਰ ਸੀ।
‘ਆਪ’ ਦੇ ਜ਼ਿਲ੍ਹਾ ਯੂਥ ਪ੍ਰਧਾਨ ਸੰਦੀਪ ਸਿੰਘ ਵਲੋਂ ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ
ਅਜੀਤ ਡੈਸਕ
29-07-2026