22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀ ਸਰਕਾਰੀ ਯੂਨੀਵਰਸਿਟੀਆਂ ’ਚ ਹੀ ਲੈਣ ਦਾਖ਼ਲੇ - ਗੈਵੀ ਕਲੇਰ

ਤਰਨ ਤਾਰਨ, 22 ਅਗਸਤ (ਹਰਿੰਦਰ ਸਿੰਘ)– ਜਿਹਨਾਂ ਵਿਦਿਆਰਥੀਆਂ ਨੇ 2024, 2025 ਜਾਂ 2026 ਵਿਚ ਬਾਰਵੀਂ ਪਾਸ ਕੀਤੀ ਹੈ ਅਤੇ ਉਹ ਸਿਰਫ ਕੈਨੇਡਾ ਜਾਣਾ ਚਾਹੁੰਦੇ ਹਨ, ਉਹਨਾਂ ਲਈ ਕੈਨੇਡਾ ਦਾ ਅਗਲਾ ਇਨਟੇਕ ਇਕ ਬੇਹੱਦ ਖੂਬਸੂਰਤ ਮੌਕਾ ਬਣ ਸਕਦਾ ਹੈ । ਉਹ ਕੈਨੇਡਾ ਜਾ ਕੇ ਜਿੱਥੇ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ, ਉਥੇ ਨਾਲ ਹੀ ਆਪਣਾ ਭਵਿੱਖ ਵੀ ਬਣਾ ਸਕਦੇ ਹਨ ।

Ad Position 21
No active advertisement
ਵੀਜ਼ਾ ਮਾਹਰ ਗੈਵੀ ਕਲੇਰ 23-08-2026
ਤਰਨ ਤਾਰਨ, 22 ਅਗਸਤ (ਹਰਿੰਦਰ ਸਿੰਘ)– ਜਿਹਨਾਂ ਵਿਦਿਆਰਥੀਆਂ ਨੇ 2024, 2025 ਜਾਂ 2026 ਵਿਚ ਬਾਰਵੀਂ ਪਾਸ ਕੀਤੀ ਹੈ ਅਤੇ ਉਹ ਸਿਰਫ ਕੈਨੇਡਾ ਜਾਣਾ ਚਾਹੁੰਦੇ ਹਨ, ਉਹਨਾਂ ਲਈ ਕੈਨੇਡਾ ਦਾ ਅਗਲਾ ਇਨਟੇਕ ਇਕ ਬੇਹੱਦ ਖੂਬਸੂਰਤ ਮੌਕਾ ਬਣ ਸਕਦਾ ਹੈ । ਉਹ ਕੈਨੇਡਾ ਜਾ ਕੇ ਜਿੱਥੇ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ, ਉਥੇ ਨਾਲ ਹੀ ਆਪਣਾ ਭਵਿੱਖ ਵੀ ਬਣਾ ਸਕਦੇ ਹਨ । ਇਹ ਜਾਣਕਾਰੀ ਸਟੱਡੀ ਵੀਜੇ ਨੂੰ ਲੈ ਕੇ ਸਭ ਤੋਂ ਨਾਮਵਰ ਅਤੇ ਭਰੋਸੇਮੰਦ ਵੀਜਾ ਸਲਾਹਕਾਰ ਗੈਵੀ ਕਲੇਰ ਨੇ ਦਿੱਤੀ । ਗੈਵੀ ਕਲੇਰ ਨੇ ਕਿਹਾ ਕਿ ਪੰਜਾਬੀਆਂ ਦੀ ਪਹਿਲੀ ਪਸੰਦ ਹਮੇਸ਼ਾ ਹੀ ਕੈਨੇਡਾ ਰਿਹਾ ਹੈ ਕਿਉਂਕਿ ਹਰ ਪੰਜਾਬੀ ਦੇ ਜਿਆਦਾਤਰ ਰਿਸ਼ਤੇਦਾਰ ਅਤੇ ਕਰੀਬੀ ਕੈਨੇਡਾ ਵਿਚ ਰਹਿੰਦੇ ਹਨ। ਇਸ ਲਈ ਪੰਜਾਬ ਦੇ ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਕਿਉਂਕਿ ਕੈਨੇਡਾ ਦਾ ਮਾਹੌਲ ਪੰਜਾਬ ਵਰਗਾ ਹੀ ਹੈ। ਜਿਹਨਾਂ ਵਿਦਿਆਰਥੀਆਂ ਨੇ ਬਾਰਵੀਂ ਪਾਸ ਕੀਤੀ ਹੋਈ ਹੈ। ਭਾਵੇਂ ਉਹਨਾਂ ਦੀ ਪੜ੍ਹਾਈ ਵਿਚ ਗੈਪ ਹੈ ਜਾਂ ਫਿਰ ਪਹਿਲਾ ਕਿਸੇ ਵੀ ਦੇਸ਼ ਤੋਂ ਰਫਿਊਜ ਵੀ ਹਨ. ਅਕਤੂਬਰ-ਨਵੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਬੜੇ ਹੀ ਫਾਸਟ ਤਰੀਕੇ ਨਾਲ ਪ੍ਰੋਸੈਸ ਹੋਵੇਗਾ। ਜਿਸ ਲਈ ਆਈਲੈਟਸ ਵਿਚੋਂ 6.5 ਅਤੇ ਪੀ.ਟੀ.ਈ ਵਿਚੋਂ ਓਵਰਆਲ 60 ਸਕੋਰ ਚਾਹੀਦੇ ਹਨ। ਵਿਦਿਆਰਥੀ ਸਿਰਫ ਤੇ ਸਿਰਫ ਸਰਕਾਰੀ ਯੂਨੀਵਰਸਿਟੀਆਂ ਜਾਂ ਫਿਰ ਸਰਕਾਰ ਅਧੀਨ ਆਉਂਦੀਆਂ ਯੂਨੀਵਰਸਿਟੀਆਂ ਵਿਚ ਹੀ ਦਾਖਲੇ ਲੈਣ ਕਿਉਂਕਿ ਕੈਨੇਡਾ ਦੀ ਸਰਕਾਰ ਅਤੇ ਅੰਬੈਂਸੀ ਇਹਨਾਂ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੀ ਚੰਗੀਆਂ ਅਤੇ ਵਾਇਟ ਕੋਲਰ ਨੌਕਰੀਆਂ ਕਰਨ ਦਾ ਮੌਕਾ ਦਿੰਦੀ ਹੈ । ਗੈਵੀ ਕਲੇਰ ਨੇ ਕਿਹਾ ਕਿ ਮੇਰੀ ਵਿਦਿਆਰਥੀਆਂ ਨੂੰ ਇਕ ਸਲਾਹ ਹੈ ਕਿ ਉਹ ਆਪਣੀ ਪੜਾਈ ਜ਼ਰੂਰ ਪੂਰੀ ਕਰਨ ਤਾਂ ਜੋ ਭਵਿੱਖ ਵਿਚ ਉਹਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ। ਇਸਦੇ ਨਾਲ ਹੀ ਜੇਕਰ ਕੋਈ ਨੌਜਵਾਨ ਲੜਕਾ ਜਾਂ ਲੜਕੀ ਮਾਸਟਰ ਡਿਗਰੀ ਲਈ ਕੈਨੇਡਾ ਜਾਣਾ ਚਾਹੁੰਦੇ ਹੈ ਜਾਂ ਫਿਰ ਆਪਣੇ ਸਪਾਊਸ ਨੂੰ ਨਾਲ ਲੈ ਜਾਣ ਬਾਰੇ ਸੋਚ ਰਹੇ ਹਨ ਉਹ ਵੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਕੈਨੇਡਾ ਦਾ ਸਕਸੈਸ ਰੇਟ ਬਹੁਤ ਹੀ ਵਧੀਆ ਹੋ ਚੁੱਕਾ ਹੈ। ਸੋ ਜਿਹੜੇ ਵੀ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦੇ ਹਨ ਉਹ ਬਿਨ੍ਹਾਂ ਦੇਰੀ ਅਪਲਾਈ ਕਰਨ। ਇਸ ਤੋਂ ਇਲਾਵਾ ਜੇਕਰ ਵਿਦਿਆਰਥੀ ਵੀਜੇ ਦੀਆਂ ਨਿਯਮਾਂ ਅਤੇ ਫੰਡਾਂ ਸਮੇਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਚਾਹਵਾਨ ਹੋਣ ਉਹ ਵੀ ਸਾਡੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦਫਤਰ ਆ ਸਕਦੇ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ‘ ਅਕਾਲੀ ਦਲ ਵਾਰਿਸ ਪੰਜਾਬ’ ਦੀ ਮੇਲਾ ਪ੍ਰਬੰਧਨੀ ਕਮੇਟੀ ਨੇ ਕਾਨਫ਼ਰੰਸ ਤਿਆਰੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਬਾਬਾ ਭੌੜੇ ਵਾਲਾ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਤੇ ਕੁਸ਼ਤੀ ਦੰਗਲ ਕਰਵਾਏ
Ad Position 24