ਰੇਲਵੇ ਵਰਕਸ਼ਾਪ 'ਚ ਮੰਡਲ ਪ੍ਰਧਾਨ ਕਾਮਰੇਡ ਕ੍ਰਿਸ਼ਨ ਪਹਿਲਵਾਨ ਦਾ ਸੇਵਾ ਮੁਕਤੀ ਸਮਾਰੋਹ
ਮੰਡਲ ਪ੍ਰਧਾਨ ਕਾਮਰੇਡ ਕਿ੍ਸ਼ਨ ਪਹਿਲਵਾਨ ਨੂੰ ਸਨਮਾਨਿਤ ਕਰਦੇ ਹੋਏ ਕਾਮਰੇਡ ਰਾਜੀਵ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ | ਉਨ੍ਹਾਂ ਦੇ ਕੋਲ ਮੌਜੂਦ ਏ. ਆਈ. ਆਰ. ਐੱਫ. ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ, ਮਹਿਲਾ ਚੇਅਰਪਰਸਨ ਪਰਵੀਨਾ ਸਿੰਘ ਅਤੇ ਹੋਰ | ਤਸਵੀਰ : ਹਰਜੀਤ ਸਿੰਘ
<br/>
01-01-2026
ਉਪਰੰਤ ਵੱਖ-ਵੱਖ ਅਹੁਦੇਦਾਰਾਂ ਸਮੇਤ ਰੇਲਵੇ ਵਰਕਸ਼ਾਪ ਅੰਮਿ੍ਤਸਰ ਦੀ ਐੱਨ. ਆਰ. ਐੱਮ. ਯੂ. ਬ੍ਰਾਂਚ ਦੇ ਸਕੱਤਰ ਕਾਮਰੇਡ ਰਾਜੀਵ ਕੁਮਾਰ ਸ਼ਰਮਾ, ਬ੍ਰਾਂਚ ਪ੍ਰਧਾਨ ਕੁਲਬੀਰ ਸਿੰਘ ਸਮੇਤ ਸਮੁੱਚੀ ਟੀਮ ਵਲੋਂ ਕਾਮਰੇਡ ਕਿਸ਼ਨ ਪਹਿਲਵਾਨ ਨੂੰ ਵਿਸ਼ੇਸ਼ ਤੋਹਫੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ |