25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੀਰ ਬਾਬਾ ਦਿਸਵੰਦੀ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-05-2026
ਤਰਨ ਤਾਰਨ, 24 ਮਈ (ਇਕਬਾਲ ਸਿੰਘ ਸੋਢੀ)-ਧੰਨ ਧੰਨ ਪੀਰ ਬਾਬਾ ਦਿਸਵੰਦੀ ਸ਼ਾਹ ਜੀ ਦਾ 23ਵਾਂ ਸਲਾਨਾ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗਲੀ ਹੰਸਲੀ ਵਾਲੀ ਨੇੜੇ੍ਹ ਸਿੰਗਮਾ ਸਕੈਨ ਸਰਹਾਲੀ ਰੋਡ ਤਰਨ ਤਾਰਨ ਵਿਖੇ ਬਾਬਾ ਤਰਸੇਮ ਸਿੰਘ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਇਸ ਦੌਰਾਨ ਰਾਤ ਨੂੰ ਕਵਾਲੀ ਮਹਿਫਲ ਸਜਾਈ ਗਈ, ਜਿਸ ਵਿਚ ਬਹੁਤ ਹੀ ਮਹਾਨ ਸੰਤ ਫਕੀਰਾਂ ਵਲੋਂ ਹਾਜ਼ਰੀ ਲਗਾਈ ਗਈ | ਸਾਰਾ ਦਿਨ ਆਈ ਹੋਈ ਸੰਗਤ ਲਈ ਲੰਗਰ ਭੰਡਾਰਾ ਲਗਾਇਆ ਗਿਆ | ਇਸ ਮਹਿਫਲ ਵਿਚ ਪਹੁੰਚੇ ਤੀਰ ਮਸਕੀਨ ਸ਼ਾਹ ਜੋਲਾਂ ਵਾਲੇ, ਪੀਰ ਮੁਬਾਰਕ ਸ਼ਾਹ ਚੌਹਾਣਾ ਵਾਲੇ, ਪੀਰ ਗੁਲਾਮ ਸ਼ਾਹ, ਪੀਰੋ ਮੁਰਸ਼ਦ ਬਾਬਾ ਸਤਿਨਾਮ ਸ਼ਾਹ ਮੰਨਣਾਂ ਵਾਲੇ, ਬਾਬਾ ਸ਼ਿੰਦੇ ਸ਼ਾਹ ਪੱਟੀ ਵਾਲੇ, ਇੰਦਰ ਸ਼ਾਹ ਅਤੇ ਹੋਰ ਸੰਤ ਫਕੀਰਾਂ ਵਲੋਂ ਆਈ ਹੋਈ ਸੰਗਤ ਨੂੰ ਆਸ਼ੀਰਵਾਦ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਆਈ. ਵਲੋਂ 29 ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ- ਮਾੜੀ ਮੇਘਾ <br/> ਅਗਲੀ ਖ਼ਬਰ ਦਿਲਜੀਤ ਸਿੰਘ ਗਿੱਲ ਵਲੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੁਢਲੀ ਮੈਂਬਰਸ਼ਿਪ ਤੇ ਵਰਕਿੰਗ ਕਮੇਟੀ ਮੈਂਬਰ ਤੋਂ...
Ad Position 24