06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਿਟੀ ਇਨਕਲੇਵ ਵਿਖੇ ਆਯੁਰਵੈਦਿਕ ਕਾੜ੍ਹਾ ਕੈਂਪ ਲਗਾਇਆ

ਫੁੱਲਾਂਵਾਲ, 5 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਸਿਟੀ ਇਨਕਲੇਵ ਵਿਖੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵਲੋਂ ਸ਼ੂਗਰ ਤੇ ਦਿਲ ਨਾਲ ਸੰਬੰਧਿਤ ਰੋਗਾਂ ਲਈ ਆਯੁਰਵੈਦਿਕ ਕਾੜ੍ਹਾ ਪਿਲਾਉਣ ਸੰਬੰਧੀ ਵਿਸ਼ੇਸ਼ ਕੈਂਪ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਦਫ਼ਤਰ ਵਿਖੇ ਲਗਾਇਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਪਹੁੰਚ ਕੇ ਇਸ ਦਾ ਲਾਹਾ ਲਿਆ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਸਿਟੀ ਇੰਨਕਲੇਵ ਦੇ ਪ੍ਰਧਾਨ ਵਿਨੋਦ ਧਵਨ (ਬਿੱਟੂ) ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸੁਸਾਇਟੀ ਵਲੋਂ ਕਾਲੋਨੀ ਵਾਸੀਆਂ ਦੀ ਸਹਾਇਤਾ ਨਾਲ ਅਜਿਹੇ ਲੋਕ ਭਲਾਈ ਨੂੰ ਸਮਰਪਿਤ ਕੈਂਪ ਆਉਣ ਵਾਲੇ ਸਮੇਂ ‘ਚ ਵੀ ਲਗਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 06-10-2026
ਫੁੱਲਾਂਵਾਲ, 5 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ ਸਥਿਤ ਸਿਟੀ ਇਨਕਲੇਵ ਵਿਖੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵਲੋਂ ਸ਼ੂਗਰ ਤੇ ਦਿਲ ਨਾਲ ਸੰਬੰਧਿਤ ਰੋਗਾਂ ਲਈ ਆਯੁਰਵੈਦਿਕ ਕਾੜ੍ਹਾ ਪਿਲਾਉਣ ਸੰਬੰਧੀ ਵਿਸ਼ੇਸ਼ ਕੈਂਪ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਦਫ਼ਤਰ ਵਿਖੇ ਲਗਾਇਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਪਹੁੰਚ ਕੇ ਇਸ ਦਾ ਲਾਹਾ ਲਿਆ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਸਿਟੀ ਇੰਨਕਲੇਵ ਦੇ ਪ੍ਰਧਾਨ ਵਿਨੋਦ ਧਵਨ (ਬਿੱਟੂ) ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸੁਸਾਇਟੀ ਵਲੋਂ ਕਾਲੋਨੀ ਵਾਸੀਆਂ ਦੀ ਸਹਾਇਤਾ ਨਾਲ ਅਜਿਹੇ ਲੋਕ ਭਲਾਈ ਨੂੰ ਸਮਰਪਿਤ ਕੈਂਪ ਆਉਣ ਵਾਲੇ ਸਮੇਂ ‘ਚ ਵੀ ਲਗਾਏ ਜਾਣਗੇ। ਇਸ ਮੌਕੇ ਮੀਤ ਪ੍ਰਧਾਨ ਰਾਜੇਸ਼ ਮਲਹੋਤਰਾ, ਕਬੱਡੀ ਕੋਚ ਪੱਪੀ ਬੁੱਟਰ ਫੁੱਲਾਂਵਾਲ, ਮੀਤ ਪ੍ਰਧਾਨ ਦਵਿੰਦਰ ਸਿੰਘ, ਜਰਨਲ ਸੈਕਟਰੀ ਮਨੋਹਰ ਲਾਲ, ਜੁਆਇੰਟ ਸੈਕਟਰੀ ਰਜੀਵ ਭਾਰਦਵਾਜ, ਜੁਆਇੰਟ ਸੈਕਟਰੀ ਗੁਰਦੀਪ ਸਿੰਘ, ਲੀਗਲ ਐਡਵਾਈਜ਼ਰ ਸ਼ਰੂਤੀ ਸੂਦ, ਮੀਡੀਆ ਸੈਕਟਰੀ ਸੰਜੀਵ ਅਗਰਵਾਲ, ਕੈਸ਼ੀਅਰ ਨਿਤਿਨ ਜਿੰਦਲ, ਮੀਡੀਆ ਸੈਕਟਰੀ ਕਪਿਲ ਗੌੜ, ਬਿਜਨਸ ਐਡਵਾਈਜ਼ਰ ਜਗਜੋਤ ਸਿੰਘ ਚੌਕਸੀ, ਸਲਾਹਕਾਰ ਸੁਨੀਲ ਗੋਇਲ ਪ੍ਰਚਾਰਕ ਸਕੱਤਰ ਦੇਵ ਸ਼ੁਭਮ, ਸੰਦੀਪ ਅਹੂਜਾ ਤੋਂ ਇਲਾਵਾ ਕਾਲੋਨੀ ਵਾਸੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਸੀ . ਐਮ . ਸੀ . ਦੇ ਡਾ . ਦਿਨੇਸ਼ ਬਡਿਆਲ ਨੇ ਓਡੀਸ਼ਾ ਯੂਨੀਵਰਸਿਟੀ ਦੇ ਫੈਕਲਟੀਜ਼ ਨੂੰ ਦਿੱਤੀ ਸਿਖਲਾਈ ਅਗਲੀ ਖ਼ਬਰ ਗੁਰੂ ਨਾਨਕ ਨਗਰ ਗਿੱਲ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ - ਸਰਪੰਚ ਜੋਗਿੰਦਰ ਸਿੰਘ
Ad Position 24