04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਵਨ ਮਨੋਚਾ ਖਰੜ ਵਿਕਾਸ ਗਰੁੱਪ ਦੇ ਚੇਅਰਮੈਨ ਨਿਯੁਕਤ <br/>

Ad Position 21
No active advertisement
ਖਰੜ ਵਿਕਾਸ ਗਰੁੱਪ ਦੇ ਸੰਸਥਾਪਕ ਸੁਧੀਰ ਗੁਲੇਰੀਆ ਨਾਲ ਗਰੁੱਪ ਦੇ ਬਾਕੀ ਅਹੁਦੇਦਾਰ | ਤਸਵੀਰ : ਗੁਰਮੁੱਖ ਸਿੰਘ ਮਾਨ <br/> 27-04-2026
ਖਰੜ, 26 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਖਰੜ ਵਿਕਾਸ ਗਰੁੱਪ ਦੇ ਸੰਸਥਾਪਕ ਸੁਧੀਰ ਗੁਲੇਰੀਆ ਨੇ ਗਰੁੱਪ ਦਾ ਵਿਸਥਾਰ ਕਰਦਿਆਂ ਪਵਨ ਮਨੋਚਾ ਨੂੰ ਚੇਅਰਮੈਨ ਅਤੇ ਦਵਿੰਦਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆ ਗਰੁੱਪ ਸੰਸਥਾਪਕ ਨੇ ਦੱਸਿਆ ਕਿ ਉਕਤ ਗਰੁੱਪ ਖਰੜ ਦੀਆਂ ਸਮੱਸਿਆਵਾਂ ਨੂੰ ਲੈ ਕੇ 2011 ਤੋਂ ਖਰੜ 'ਚ ਕੰਮ ਕਰ ਰਿਹਾ ਹੈ ਅਤੇ ਇਸ ਵਾਰ ਨਗਰ ਕੌਂਸਲ ਦੀਆਂ ਚੋਣਾਂ 'ਚ ਖਰੜ ਵਿਕਾਸ ਗਰੁੱਪ ਆਪਣੇ ਉਮੀਦਵਾਰ ਖੜ੍ਹੇ ਕਰੇਗਾ | ਇਸ ਮੌਕੇ ਜਤਿਨ ਮਨੋਚਾ, ਕਮਲਜੀਤ ਸਿੰਘ, ਜਗਦੀਸ਼ ਸਿੰਘ, ਦੀਕਸ਼ਿਤ, ਜਗਮੋਹਨ ਸਿੰਘ, ਦੇਸ ਰਾਜ ਰਾਣਾ, ਰਾਜੀਵ ਰਾਣਾ ਅਤੇ ਮਨਦੀਪ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਫੇਜ਼ 3ਏ ਵਿਖੇ ਵਿਸ਼ਾਲ ਮੁਫ਼ਤ ਸਿਹਤ ਕੈਂਪ ਦੌਰਾਨ 124 ਮਰੀਜ਼ਾਂ ਦੀ ਜਾਂਚ- ਡਾ. ਆਹਲੂਵਾਲੀਆ <br/> ਅਗਲੀ ਖ਼ਬਰ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ ਦੇ ਅਸਥਾਨ 'ਤੇ ਦਸਵੀਂ ਦਾ ਦਿਹਾੜਾ ਮਨਾਇਆ <br/>
Ad Position 24