ਰਵਾਇਤੀ ਸਿਆਸਤ ਦਾ ਸਮਾਂ ਨਹੀਂ, ਨੌਜਵਾਨੀ ਹੁਣ ਮੁੱਦਿਆਂ ਪ੍ਰਤੀ ਬਦਲਾਅ ਦੇ ਹੱਕ 'ਚ : ਜੌਲਾ <br/>
ਅਜੀਤ ਡੈਸਕ
12-05-2026
ਇਸ ਲਈ ਹੁਣ ਧਰਮ ਤੇ ਹੋਰ ਮੁੱਦਿਆਂ 'ਤੇ ਸਿਰਫ਼ ਬਿਆਨਾਂ ਅਤੇ ਧਰਨਿਆਂ 'ਤੇ ਕੇਂਦਰਿਤ ਲੀਡਰਸ਼ਿਪ ਨੂੰ ਮੁੱਦਿਆਂ ਪ੍ਰਤੀ ਆਪਣੇ ਫ਼ਰਜ਼ ਦੀ ਮੌਜੂਦਾਂ ਦਸ਼ਾ ਤੇ ਦਿਸ਼ਾ ਸਮਝਣੀ ਪਵੇਗੀ, ਨਹੀਂ ਤਾਂ ਨੌਜਵਾਨੀ ਉਨ੍ਹਾਂ ਨੰਰ ਲਾਂਭੇ ਕਰਕੇ ਸਿਆਸੀ ਖੇਤਰ 'ਚ ਖੁਦ ਨਵਾਂ ਇਨਕਲਾਬ ਸਿਰਜ ਦੇਵੇਗੀ | ਇਸ ਮੌਕੇ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਮਨਦੀਪ ਸਿੰਘ ਖਿਜ਼ਰਾਬਾਦ, ਭਗਤ ਸਿੰਘ, ਸਰਬਜੀਤ ਸਿੰਘ ਸੰਗਤਪੁਰਾ, ਰਜਿੰਦਰ ਸਿੰਘ ਮਾਜਰਾ ਤੇ ਅਵਤਾਰ ਸਿੰਘ ਫ਼ੌਜੀ ਆਦਿ ਹਾਜ਼ਰ ਸਨ |