14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮਲੋਆ ਵਿਚ ਹੁੱਕਾ ਵਰਤਾਉਣਾ ਕੈਫ਼ੇ ਮੈਨੇਜਰ ਨੂੰ ਪਿਆ ਮਹਿੰਗਾ ਕੋਟਪਾ ਐਕਟ ਤਹਿਤ ਮਾਮਲਾ ਦਰਜ, ਗ੍ਰਿਫਤਾਰੀ ਉਪਰੰਤ ਜ਼ਮਾਨਤ ’ਤੇ ਮੁਲਜ਼ਮ ਨੂੰ ਕੀਤਾ ਰਿਹਾਅ

ਚਾਕੂ ਦੀ ਨੋਕ ’ ਤੇ 210 ਰੁਪਏ ਦੀ ਡਕੈਤੀ ਕਰਨ ਦੇ ਮਾਮਲੇ ’ ਚ 6 ਗ੍ਰਿਫ਼ਤਾਰ ਪਰਸ ’ਚ ਸਨ ਨਕਦੀ ਤੇ ਦਸਤਾਵੇਜ਼ ਚੰਡੀਗੜ੍ਹ, 14 ਸਤੰਬਰ (ਕਪਿਲ ਵਧਵਾ)- ਸੈਕਟਰ-28ਏ ਵਿਚ ਘਰ ਨੇੜੇ ਚਾਕੂ ਦੀ ਨੋਕ ’ਤੇ 210 ਰੁਪਏ ਅਤੇ ਦਸਤਾਵੇਜ਼ਾਂ ਸਮੇਤ ਪਰਸ ਦੀ ਡਿਕੈਤੀ ਦੇ ਮਾਮਲੇ ਵਿਚ ਥਾਣਾ ਸੈਕਟਰ-26 ਦੀ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਚਾਕੂ ਦੀ ਨੋਕ ’ ਤੇ 210 ਰੁਪਏ ਦੀ ਡਕੈਤੀ ਕਰਨ ਦੇ ਮਾਮਲੇ ’ ਚ 6 ਗ੍ਰਿਫ਼ਤਾਰ ਪਰਸ ’ਚ ਸਨ ਨਕਦੀ ਤੇ ਦਸਤਾਵੇਜ਼ ਚੰਡੀਗੜ੍ਹ, 14 ਸਤੰਬਰ (ਕਪਿਲ ਵਧਵਾ)- ਸੈਕਟਰ-28ਏ ਵਿਚ ਘਰ ਨੇੜੇ ਚਾਕੂ ਦੀ ਨੋਕ ’ਤੇ 210 ਰੁਪਏ ਅਤੇ ਦਸਤਾਵੇਜ਼ਾਂ ਸਮੇਤ ਪਰਸ ਦੀ ਡਿਕੈਤੀ ਦੇ ਮਾਮਲੇ ਵਿਚ ਥਾਣਾ ਸੈਕਟਰ-26 ਦੀ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਬੀ.ਐੱਨ.ਐੱਸ ਦੀ ਧਾਰਾ 310(2) ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ ਪਿੰਡ ਡੇਰਾ, ਚੰਡੀਗੜ੍ਹ ਵਾਸੀ ਸ਼ਕੀਲ ਨੇ ਸ਼ਿਕਾਇਤ ਦਿੱਤੀ ਕਿ 13 ਸਤੰਬਰ ਨੂੰ ਸਵੇਰੇ ਕਰੀਬ 9.30 ਵਜੇ ਉਹ ਸੈਕਟਰ-28ਏ ਸਥਿਤ ਇਕ ਮਕਾਨ ਨੇੜੇ ਮੌਜੂਦ ਸੀ। ਇਸ ਦੌਰਾਨ 6 ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਉਸ ਦਾ ਪਰਸ ਆਪਣੇ ਕਬਜ਼ੇ ਵਿਚ ਲੈ ਲਿਆ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪਰਸ ਵਿਚ 210 ਰੁਪਏ ਨਕਦ ਅਤੇ ਕੁਝ ਦਸਤਾਵੇਜ਼ ਸਨ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮਾਂ ਦਿਵਿਆਂਸ਼ੂ, ਸੂਰਜ, ਸ਼ੇਟਲਾ ਪ੍ਰਸਾਦ, ਲੱਕੀ ਉਰਫ਼ ਹਕਲਾ, ਸ਼ਿਵਮ ਉਰਫ਼ ਨਹਦੇਸ਼ੀ ਅਤੇ ਅਮਨ ਉਰਫ਼ ਕਮਲਾ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰ ਮੁਲਜ਼ਮਾਂ ਦੇ ਪਿਛੋਕੜ ਬਾਰੇ ਪਤਾ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਈਜ਼ੀ ਰਜਿਸਟਰੀ ਦੇ 14 ਮਹੀਨੇ ਮੁਕੰਮਲ , ਪੰਜਾਬ ’ ਚ ਜਾਇਦਾਦ ਰਜਿਸਟ੍ਰੇਸ਼ਨ ਸੇਵਾਵਾਂ ’ ਚ ਆਇਆ ਵੱਡਾ ਬਦਲਾਅ - ਹਰਦੀਪ ਸਿੰਘ... ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ’ਚ ਏ.ਐੱਸ ਗੁਜਰਾਲ ਬਣੇ ਪ੍ਰਧਾਨ
Ad Position 24