ਢੇਰ, 25 ਜਨਵਰੀ (ਸ਼ਿਵ ਕੁਮਾਰ ਕਾਲੀਆ) - ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਜਸਵਿੰਦਰ ਸਿੰਘ ਭੰਗਲ, ਸਿਕੰਦਰ ਸਿੰਘ ਢੇਰ, ਕੁਲਵਿੰਦਰ ਸਿੰਘ ਗੋਗੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਮਾਤਾ ਗੁਰਦਿਆਲ ਕੌਰ 78 ਪਤਨੀ ਸਵਰਗਵਾਸੀ ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਬੀਤੀ ਰਾਤ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦਾ ਅੰਤਿਮ ਦਾਹ ਸੰਸਕਾਰ ਦੇ ਸ਼ਮਸ਼ਾਨ ਘਾਟ ਚ ਕਰ ਦਿੱਤਾ ਗਿਆ | ਮਾਤਾ ਗੁਰਦਿਆਲ ਕੌਰ ਬਹੁਤ ਹੀ ਸਾਊ ਸੁਭਾਅ ਦੇ ਮਾਲਕ ਸਨ | ਹਰ ਇੱਕ ਦੇ ਦੁੱਖ ਦਰਦ ਨੂੰ ਵਟਾਉਣ ਵਿਚ ਆਪਣਾ ਫ਼ਰਜ਼ ਸਮਝਦੇ | ਸੀ. ਪੀ. ਆਈ. ਐਮ. ਦੇ ਸੂਬਾ ਕਮੇਟੀ ਮੈਂਬਰ ਸਮੇਤ ਹੋਰ ਜਥੇਬੰਦੀਆਂ ਦੇ ਵੀ ਪ੍ਰਮੁੱਖ ਆਗੂ ਰਹੇ ਸਨ | ਇਨ੍ਹਾਂ ਦੇ ਘਰ ਹਰ ਰੋਜ਼ ਲੋਕਾਂ ਦਾ ਕਾਫ਼ੀ ਆਉਣ ਜਾਣ ਸੀ | ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲੇ ਜਥੇ ਨੂੰ 16 ਅਗਸਤ 2020 ਨੂੰ ਆਪਣੇ ਗ੍ਰਹਿ ਤੋਂ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੋਰਿਆ ਸੀ | ਇਹ ਸਮੁੱਚਾ ਪਰਿਵਾਰ ਪਾਰਟੀ ਨਾਲ ਜੁੜਿਆ ਹੋਇਆ ਹੈ | ਅੱਜ ਇਸ ਦੁੱਖ ਦੀ ਘੜੀ ਵਿਚ ਪਾਰਟੀ ਦੇ ਜ਼ਿਲ੍ਹਾ ਸਕੱਤਰ ਬਜਿੰਦਰ ਪੰਡਤ, ਕਾਮਰੇਡ ਸੁਰਜੀਤ ਸਿੰਘ ਢੇਰ, ਸਤਨਾਮ ਸਿੰਘ, ਵਿਜੇ ਕੁਮਾਰ ਸ਼ਰਮਾ, ਮਹਿੰਦਰ ਸਿੰਘ ਸੰਗਤਪੁਰ, ਡਾਕਟਰ ਰਵਿੰਦਰ ਨਾਥ, ਬਰਜਿੰਦਰ ਸਿੰਘ ਡੋਡ, ਸੋਹਣ ਸਿੰਘ ਬੈਂਸ, ਗੁਰਮੀਤ ਸਿੰਘ ਡੋਡ, ਸਰਪੰਚ ਮੱਖਣ ਸਿੰਘ, ਸੂਬੇਦਾਰ ਹਰਭਜਨ ਸਿੰਘ, ਸੂਬੇਦਾਰ ਭੁਪਿੰਦਰ ਸਿੰਘ ਮਜਾਰੀ, ਸੂਬੇਦਾਰ ਅਵਤਾਰ ਸਿੰਘ ਮਹੈਣ, ਹਰਜੀਤ ਸਿੰਘ ਵਿਰਕ, ਜੈਮਲ ਸਿੰਘ ਭੜੀ,ਨਰਿੰਦਰ ਸਿੰਘ ਮਾਵੀ, ਇੰਦਰਜੀਤ ਸਿੰਘ ਫੌਜੀ, ਰਘਵੀਰ ਸਿੰਘ ਭੰਗਲ, ਰਕੇਸ਼ ਬਾਲੀ ਕਲਸੇੜਾ, ਨਰਦੇਵ ਸ਼ਰਮਾ, ਰਾਮ ਕਿਸ਼ਨ ਦਬਕੇਹੜਾ, ਅਮਰਜੀਤ ਸਿੰਘ ਹੋਲਗੜ, ਤੈਲੂ ਰਾਮ, ਥਾਣੇਦਾਰ ਬਲਜੀਤ ਸਿੰਘ ਵਿਰਕ, ਖੁਸ਼ਹਾਲ ਸਿੰਘ ਭੰਗਲ, ਸੂਬੇਦਾਰ ਹਰਜਾਪ ਸਿੰਘ, ਨੰਬਰਦਾਰ ਸੁਰਿੰਦਰਪਾਲ ਸਿੰਘ, ਚਾਨਣ ਕੁਮਾਰ, ਅਮਰੀਕ ਸਿੰਘ ਕਾਕੂ, ਹੁਕਮ ਸਿੰਘ ਸਾਧੜਾ, ਸੁਖਵੀਰ ਸਿੰਘ ਮਹੈਣ, ਜਸਵਿੰਦਰ ਸਿੰਘ ਬਡਿਆਲ, ਡਾਕਟਰ ਅਨੂਪ ਸ਼ਰਮਾ ਗੁਰਿੰਦਰ ਸਿੰਘ ਬੇਲਾ, ਗੁਰਦੀਪ ਸਿੰਘ, ਸੁਸ਼ਾਂਤ ਸ਼ਰਮਾ, ਸੁਖਦੀਪ ਸਿੰਘ ਮਟੌਰ, ਹਰਿੰਦਰ ਸਿੰਘ ਭੱਲੜੀ, ਨਰੇਸ਼ ਕੁਮਾਰ, ਹੇਮਰਾਜ, ਵਿਜੇ ਕੁਮਾਰ, ਜਗਤਾਰ ਸਿੰਘ, ਅਮਨਦੀਪ ਸਿੰਘ, ਪ੍ਰਭਜੋਤ ਸਿੰਘ, ਅਮਰੀਕ ਸਿੰਘ ਭੱਠਲ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਸੁਪਰਡੈਂਟ ਨਰਿੰਦਰ ਸਿੰਘ, ਅਜੇ ਸ਼ਿੱਬਾ, ਬਲਜੀਤ ਸਿੰਘ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਮਾਤਾ ਜੀ ਆਪਣੇ ਪਿੱਛੇ ਤਿੰਨ ਪੁੱਤਰਾਂ, ਇਕ ਲੜਕੀ ਸਮੇਤ ਹੱਸਦਾ ਵੱਸਦਾ ਵੱਡਾ ਪਰਿਵਾਰ ਛੱਡ ਗਏ | ਸੀ. ਪੀ. ਆਈ. ਐਮ. ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਬਲਵੀਰ ਸਿੰਘ ਜਾਡਲਾ, ਗੁਰਮੇਸ਼ ਸਿੰਘ, ਰਣਜੀਤ ਸਿੰਘ ਬੇਲਾ ਨੇ ਵੀ ਜਸਵਿੰਦਰ