ਭੈਰੋਮਾਜਰੇ ਵਾਲੇ ਮਹਾਂਪੁਰਸ਼ਾਂ ਦੀ ਯਾਦ 'ਚ ਤਿੰਨ ਦਿਨਾਂ ਗੁਰਮਤਿ ਸਮਾਗਮ ਸ਼ੁਰੂ <br/>
ਅਜੀਤ ਡੈਸਕ
02-02-2026
ਭੈਰੋਮਾਜਰਾ ਵਿਖੇ ਵੱਖ-ਵੱਖ ਥਾਵਾਂ ਤੋਂ ਪੁੱਜਣਗੇ ਨਗਰ ਕੀਰਤਨ: ਅੱਜ ਮਿਤੀ 2 ਫਰਵਰੀ ਨੂੰ ਗੁਰਦੁਆਰਾ ਸ੍ਰੀ ਕਰਤਾਰਸਰ ਸਾਹਿਬ ਕਲਾਰਾਂ(ਮੋਰਿੰਡਾ) ਅਤੇ ਗੁਰਦੁਆਰਾ ਜੰਗਸਰ ਸਾਹਿਬ ਪਿੰਡ ਪਪਰਾਲਾ ਤੋਂ ਸਜਾਏ ਜਾਣ ਵਾਲੇ ਦੋ ਨਗਰ ਕੀਰਤਨ ਸ਼ਾਮ ਸਮੇਂ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਵਿਖੇ ਪੁੱਜਣਗੇ |