ਸ਼ਿਵ ਮੰਦਰ ਮੇਨ ਮਾਰਕਿਟ ਨੰਗਲ ਵਿਖੇ ਕਰਵਾਏ ਗਏ ਹਨੰੂਮਾਨ ਚਾਲੀਸਾ ਦੇ ਪਾਠ ਰਾਣਾ ਕੇ ਪੀ ਸਿੰਘ ਅਤੇ ਊਨਾ ਸਦਰ ਤੋਂ ਭਾਜਪਾ ਵਿਧਾਇਕ ਸਤਪਾਲ ਸੱਤੀ ਨੇ ਕੀਤੀ ਸ਼ਿਰਕਤ <br/>
ਸ੍ਰੀ ਸਨਾਤਨ ਧਰਮ ਸਭਾ ਵਲੋਂ ਰਾਣਾ ਕੇ ਪੀ ਸਿੰਘ ਅਤੇ ਹਿਮਾਚਲ ਦੇ ਊਨਾ ਸਦਰ ਤੋਂ ਭਾਜਪਾ ਵਿਧਾਇਕ ਸਤਪਾਲ ਸੱਤੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼ |
<br/>
06-04-2026