ਡਾ. ਨਰਿੰਦਰ ਨਿੰਦੀ ਜਟਾਣਾ ਦੀ ਪੁਸਤਕ 'ਪੰਜਾਬੀ ਰੰਗਮੰਚ ਦਾ ਉਦਭਵ ਤੇ ਵਿਕਾਸ 1900 ਈ. ਤੱਕ' ਦੇਵਿੰਦਰ ਸਿੰਘ ਜਟਾਣਾ ਵਲੋਂ ਲੋਕ ਅਰਪਣ <br/>
ਵਿਸ਼ਵ ਪੁਸਤਕ ਦਿਵਸ ਤੇ ਡਾ. ਨਰਿੰਦਰ ਨਿੰਦੀ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਦੇਵਿੰਦਰ ਸਿੰਘ ਜਟਾਣਾ, ਪਿ੍ੰਸੀਪਲ ਸਤਵੰਤ ਕੌਰ ਸ਼ਾਹੀ, ਗੁਰਦਰਸ਼ਨ ਸਿੰਘ ਮਾਵੀ ਅਤੇ ਹੋਰ ਪਤਵੰਤੇ | ਤਸਵੀਰ: ਮਨਜੀਤ ਸਿੰਘ ਸੈਣੀ
<br/>
25-04-2026