09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨੂਰਪੁਰ ਬੇਦੀ ਸਤਿਸੰਗ ਘਰ ਦੀ ਨਵੀਂ ਕਮੇਟੀ ਗਠਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨੂਰਪੁਰ ਬੇਦੀ, 2 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸ੍ਰੀ ਰਾਧਾ ਕਿ੍ਸ਼ਨ ਸਤਿਸੰਗ ਘਰ ਨੂਰਪੁਰ ਬੇਦੀ ਵਿਖੇ ਅੱਜ ਵਿਸ਼ੇਸ਼ ਸਮਾਗਮ ਦੌਰਾਨ ਨਵੀਂ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਗਿਆ | ਸਮਾਗਮ ਵਿਚ ਰਾਸ਼ਟਰੀ ਸੰਤ 1008 ਬਾਬਾ ਬਾਲ ਜੀ ਨੇ ਆਪਣੀ ਰਹਿਨੁਮਾਈ ਹੇਠ ਕਮੇਟੀ ਦੀ ਚੋਣ ਪ੍ਰਕਿਰਿਆ ਨੂੰ ਸੰਪੰਨ ਕਰਵਾਇਆ | ਹੇਮੰਤ ਸੈਣੀ ਨੂੰ ਪ੍ਰਧਾਨ, ਧਰਮਪਾਲ ਨੂੰ ਉਪ-ਪ੍ਰਧਾਨ, ਸੁਰਿੰਦਰ ਸੈਣੀ ਨੂੰ ਸਕੱਤਰ, ਰੋਸ਼ਨ ਲਾਲ ਨੂੰ ਕੈਸ਼ੀਅਰ ਅਤੇ ਬਲਰਾਮ ਨੂੰ ਵਾਈਸ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ | ਡਾ. ਗੁਰਦੇਵ, ਚਰਨਜੀਤ, ਕੇਵਲ ਰਾਮ, ਭੀਮ ਸੈਨ ਅਤੇ ਨਿਰਮਲਾ ਦੇਵੀ ਨੂੰ ਕਾਰਜਕਾਰੀ ਮੈਂਬਰਾਂ ਵਜੋਂ ਚੁਣਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਲਈ ਖਿਡਾਰੀਆਂ 'ਚ ਭਾਰੀ ਉਤਸ਼ਾਹ <br/> ਅਗਲੀ ਖ਼ਬਰ ਕਾਂਗੜ ਸਕੂਲ ਵਿਖੇ 'ਬਿਜ਼ਨੈੱਸ ਬਲਾਸਟਰ ਮੇਲਾ' ਲਗਾਇਆ <br/>
Ad Position 24