06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕਾਂਗਰਸ ਪਾਰਟੀ ਵਲੋਂ 18 ਉਮੀਦਵਾਰਾਂ ਦੀ ਸੂਚੀ ਜਾਰੀ ਬੇਬਾਕ ਟਿੱਪਣੀਕਾਰ ਕੌਂਸਲਰ ਪਰਮਜੀਤ ਪੰਮਾ ਦੀ ਟਿਕਟ ਕੱਟੀ <br/>

Ad Position 21
No active advertisement
ਅਜੀਤ ਡੈਸਕ 16-05-2026
ਨੰਗਲ, 15 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੈ ਸਾਹਨੀ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਦੇ 18 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ | ਵਾਰਡ ਨੰਬਰ ਇੱਕ ਤੋਂ ਲਖਵਿੰਦਰ ਸਿੰਘ ਲੱਕੀ, ਵਾਰਡ ਨੰਬਰ ਦੋ ਤੋਂ ਨੇਹਾ ਸਾਹਨੀ, ਵਾਰਡ ਨੰਬਰ ਤਿੰਨ ਤੋਂ ਸੁਰਿੰਦਰ ਪੰਮਾ, ਵਾਰਡ ਨੰਬਰ ਚਾਰ ਤੋਂ ਗੁਰਜੀਤ ਕੌਰ ਭਸੀਨ, ਵਾਰਡ ਨੰਬਰ ਪੰਜ ਤੋਂ ਮਨਜੀਤ ਕੌਰ ਮੱਟੂ, ਵਾਰਡ ਨੰਬਰ 6 ਤੋਂ ਵੰਦਨਾ ਰਾਣੀ, ਵਾਰਡ ਨੰਬਰ 7 ਤੋਂ ਸੋਨੀਆ ਸੈਣੀ, ਵਾਰਡ ਨੰਬਰ 8 ਤੋਂ ਅੰਜੂ ਬਾਲਾ, ਵਾਰਡ ਨੰਬਰ 9 ਤੋਂ ਇੰਦੂ ਬਾਲਾ, ਵਾਰਡ ਨੰਬਰ 10 ਤੋਂ ਕਾਂਤਾ ਦੇਵੀ , ਵਾਰਡ ਨੰਬਰ 11 ਤੋਂ ਬਲਵਿੰਦਰ ਬਾਲੀ, ਵਾਰਡ ਨੰਬਰ 12 ਤੋਂ ਵੀਨਾ ਏਰੀ, ਵਾਰਡ ਨੰਬਰ 14 ਤੋਂ ਅਜੇ ਐਲਾਨ ਨਹੀਂ, ਵਾਰਡ ਨੰਬਰ 15 ਤੋਂ ਰੂਪਾ ਰਾਣੀ, ਵਾਰਡ ਨੰਬਰ 16 ਤੋਂ ਮਹੇਸ਼ ਪੁਰੀ, ਵਾਰਡ ਨੰਬਰ 17 ਤੋਂ ਜਯੋਤੀ, ਵਾਰਡ ਨੰਬਰ 18 ਤੋਂ ਸਪਨਾ ਨੰਦਾ, ਵਾਰਡ ਨੰਬਰ 19 ਤੋਂ ਅਨੀਤਾ ਨੂੰ ਕਾਂਗਰਸ ਦੀ ਟਿਕਟ ਮਿਲੀ ਹੈ | ਬੇਬਾਕ ਟਿੱਪਣੀਕਾਰ ਕੌਂਸਲਰ ਪਰਮਜੀਤ ਸਿੰਘ ਪੰਮਾ ਦੀ ਟਿਕਟ ਕੱਟੀ ਗਈ ਹੈ | ਇੱਕ ਸਵਾਲ ਦੇ ਜਵਾਬ 'ਚ ਸ੍ਰੀ ਨਈਅਰ ਨੇ ਕਿਹਾ ਕਿ ਪਾਰਟੀ ਨੇ ਪਰਮਜੀਤ ਸਿੰਘ ਪੰਮਾ ਨੂੰ ਕਿਸੇ ਹੋਰ ਵਾਰਡ 'ਚ ਐਡਜਸਟ ਕਰਨ ਦਾ ਯਤਨ ਕੀਤਾ ਪਰ ਇਹ ਹੋ ਨਹੀਂ ਸਕਿਆ |

Ad Position 22
No active advertisement
ਪਿਛਲੀ ਖ਼ਬਰ 12 ਕਿੱਲੋ ਚੂਰਾ ਪੋਸਤ ਬਰਾਮਦ <br/> ਅਗਲੀ ਖ਼ਬਰ ਨਗਰ ਕੌਂਸਲ ਰੂਪਨਗਰ ਦੀ ਚੋਣ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
Ad Position 24
No active advertisement