28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਾਤਾ ਹਰਦੇਵ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 01-06-2026
ਨੰਗਲ, 31 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸੀ.ਪੀ. ਸਿੰਘ ਦੇ ਮਾਤਾ ਹਰਦੇਵ ਕੌਰ ਦਾ ਸਸਕਾਰ ਅੱਜ ਨੰਗਲ ਡੈਮ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਇਗਾਰਨ ਇੰਜੀਨੀਅਰ ਅਨਿਲ ਕੁਮਾਰ, ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਕੇ.ਕੇ. ਸੂਦ, ਕਾਰਜਕਾਰੀ ਇੰਜੀ. ਸੁਰਿੰਦਰ ਧੀਮਾਨ, ਡਾ.ਨਰੇਸ਼, ਡਾ. ਸੰਦੀਪ ਚੌਹਾਨ, ਸਾਬਕਾ ਕੌਂਸਲਰ ਰਾਜੇਸ਼ ਚੌਧਰੀ, ਲੋਕ ਸੰਪਰਕ ਅਫ਼ਸਰ ਸਤਨਾਮ ਸਿੰਘ, ਸੰਜੀਵ ਸ਼ਰਮਾ ਏ.ਪੀ.ਆਰ.ਓ., ਦੀਪਰਮਨ ਕਥੂਰੀਆ, ਰੋਟੇਰੀਅਨ ਪਰਦੀਪ ਸੋਨੀ, ਵਰਿੰਦਰ ਠਾਕੁਰ, ਅਵਤਾਰ ਸਿੰਘ ਤਾਰੀ, ਗਿਆਨੀ ਬਚਿੱਤਰ ਸਿੰਘ, ਡਾ.ਰਵਿੰਦਰ ਦੀਵਾਨ, ਇੰਜੀ. ਗੌਰਵ ਸਾਹਨੀ, ਸਚਿਨ ਛਾਬੜਾ, ਇੰਜੀਨੀਅਰ ਗੁਰਪ੍ਰੀਤ ਸਿੰਘ ਨੰਗਲ ਡੈਮ, ਪਰਦੀਪ ਕਟਾਰੀਆ, ਰੋਹਿਤ ਸੂਰੀ, ਸੰਦੀਪ ਜੈਨ, ਡਾ. ਰਵਿੰਦਰ ਦੀਵਾਨ, ਇੰਜੀ. ਚਮਨ ਲਾਲ, ਆਰ.ਬੀ. ਸਿੰਘ, ਪਰਮਜੀਤ ਸਲੂਜਾ, ਰਮੇਸ਼ ਗੁਲਾਟੀ, ਅਸ਼ੌਕ ਸੈਣੀ, ਸੰਜੈ ਬੌਹਤ, ਮੈਡਮ ਰੇਨੂੰ ਸੂਦ, ਸੁਧੀਰ ਸ਼ਰਮਾ, ਸੁਪਰਡੰਟ ਰਵੀ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੜਕੀਆਂ ਨੂੰ ਸਰੀਰਕ ਸੰਭਾਲ ਦਾ ਪਾਠ ਪੜ੍ਹਾਇਆ <br/> ਅਗਲੀ ਖ਼ਬਰ ਸਰਕਾਰੀ ਸਕੂਲ ਮੁਕਾਰੀ ਵਿਚ ਮੈਗਾ ਪੀ.ਟੀ.ਐਮ ਮੌਕੇ ਮੈਰਿਟ ਵਿਚ ਆਏ ਬੱਚਿਆਂ ਦਾ ਕੀਤਾ ਸਨਮਾਨ <br/>
Ad Position 24