ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪਿੰਡ ਪਚਰੰਡਾ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ

Ad Position 21
No active advertisement
ਅਜੀਤ ਡੈਸਕ 29-06-2026
ਕਾਹਨਪੁਰ ਖੂਹੀ, 28 ਜੂਨ (ਗੁਰਬੀਰ ਸਿੰਘ ਵਾਲੀਆ)- ਇੱਥੋਂ ਨਜ਼ਦੀਕੀ ਅੱਡਾ ਝੱਜ ਚੌਂਕ ਦੇ ਨਾਲ ਲੱਗਦੀ ਪਚਰੰਡਾ ਮਾਰਕੀਟ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਪਚਰੰਡਾ ਦੇ ਸਮੂਹ ਨੌਜਵਾਨਾਂ ਅਤੇ ਸਮੂਹ ਮਾਰਕੀਟ ਦੁਕਾਨਦਾਰ ਭਰਾਵਾਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਠੰਢੇ ਮਿੱਠੇ ਜਲ, ਨਿੰਬੂ ਪਾਣੀ, ਲਾਹੌਰੀ ਜ਼ੀਰਾ ਤੇ ਜਲਜੀਰਾ ਆਦਿ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਲੰਬੜਦਾਰ ਰਾਕੇਸ਼ ਕੁਮਾਰ, ਖ਼ੁਸ਼ਹਾਲ ਸਿੰਘ ਮੱਲ੍ਹੀ, ਸ਼ੁਭਮ ਸ਼ਰਮਾ, ਫੁੰਮਣ ਸਿੰਘ, ਲੱਕੀ ਝੱਜ, ਲਵ ਸ਼ਰਮਾ, ਵਿਸ਼ਾਲ ਦੀਪ, ਰਾਜੇਸ਼ ਕੁਮਾਰ ਭੋਡਾ, ਵਰਜੇਸ਼ ਸ਼ਰਮਾ, ਹਨੀ ਸ਼ਰਮਾ, ਕੇਸਰ ਸਿੰਘ, ਰਾਮ ਕੁਮਾਰ, ਰਾਮਪਾਲ ਸ਼ਰਮਾ, ਬਿੱਟੂ ਮਿਸਤਰੀ, ਸੰਦੀਪ ਗੁੱਜਰ, ਆਦਰਸ਼ ਸ਼ਰਮਾ, ਰਜਿਤ ਪਰਾਸ਼ਰ, ਸਾਹਿਲ ਕਨੈਡਾ, ਫਤੇਹਵੀਰ ਸਿੰਘ ਮੱਲ੍ਹੀ, ਜ਼ੈਲਦਾਰ ਸਾਹਿਲ ਗਰੀਸ, ਕਰਮ ਚੰਦ ਪੰਮੀ, ਸਤੀਸ਼ ਕੁਮਾਰ ਰੌਕੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਅਲੀਪੁਰ ਵਿਖੇ ਲੋਕ ਮਿਲਣੀ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਅਗਲੀ ਖ਼ਬਰ ਭਾਜਪਾ ਆਗੂਆਂ ਨੇ ਸੁਣਿਆ ਪ੍ਰਧਾਨ ਮੰਤਰੀ ਮੋਦੀ ਦਾ 135ਵਾਂ ‘ਮਨ ਕੀ ਬਾਤ’ ਪ੍ਰੋਗਰਾਮ
Ad Position 24
No active advertisement