13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨੰਗਲ ’ ਚ ਬੁੱਧਵਾਰ ਨੂੰ 4 ਘੰਟੇ ਬਿਜਲੀ ਬੰਦ ਰਹੇਗੀ

ਨੰਗਲ, 13 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਸੰਚਾਲਣ ਉਪ-ਮੰਡਲ ਨੰਗਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਤੀ 14. 10.

Ad Position 21
No active advertisement
ਅਜੀਤ ਡੈਸਕ 14-10-2026
ਨੰਗਲ, 13 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਸੰਚਾਲਣ ਉਪ-ਮੰਡਲ ਨੰਗਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਤੀ 14.10.2026 ਦਿਨ ਬੁੱਧਵਾਰ ਨੂੰ 66 ਕੇ.ਵੀ. ਓਲਡ ਨੰਗਲ ਸਬ-ਸਟੇਸ਼ਨ ਦੇ ਪਾਵਰ ਟਰਾਂਸਫਾਰਮਰ ਟੀ -1 ਦੀ ਜ਼ਰੂਰੀ ਮੈਂਟੀਨੈਂਸ ਕਾਰਨ ਸਵੇਰੇ 09:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਰਾਜ ਨਗਰ, ਹਬੇਵਾਲ, ਨਿੱਕੂ ਨੰਗਲ, ਇੰਦਰਾ ਨਗਰ, ਰੇਲਵੇ ਰੋਡ, ਜਵਾਹਰ ਮਾਰਕੀਟ, ਐਮ ਦੀ ਕੋਠੀ, ਮੈਦਾ ਮਾਜਰਾ, ਮਾਣਕਪੁਰ, ਮੇਘਪੁਰ, ਡੂਕਲੀ, ਪੱਟੀ ਉਪਰਲੀ, ਰਾਏਪੁਰ, ਬੰਦਲਹਾੜੀ, ਬ੍ਰਹਮਪੁਰ ਉਪਰਲਾ, ਅਜੌਲੀ, ਦਬਖੇੜਾ ਅੱਪਰ, ਜਾਂਦਲਾ, ਬਰਾਰੀ, ਕਨਚੇੜਾ, ਕਥੇੜਾ, ਰਾਮਪੁਰ ਸਾਹਨੀ, ਕਲਸੇੜਾ, ਬਾਸ, ਬਿਭੋਰ ਸਾਹਿਬ, ਪੀਂਘਵੜੀ, ਖੇੜਾ ਬਾਗ, ਸਵਾਮੀਪੁਰ ਆਦਿ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ। ਵਿਭਾਗ ਅਨੁਸਾਰ ਸ਼ਟਡਾਊਨ ਦਾ ਸਮਾਂ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ ਅਤੇ ਮੌਸਮ ਖਰਾਬ ਹੋਣ ਦੀ ਸੂਰਤ ਵਿੱਚ ਸ਼ਟਡਾਊਨ ਰੱਦ ਵੀ ਕੀਤਾ ਜਾ ਸਕਦਾ ਹੈ। ਵਿਭਾਗ ਨੇ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਜਾਣਕਾਰੀ ਲਈ ਲੋਕਾਂ ਨੂੰ ਨਹੀਂ ਖਾਣੇ ਪੈਣਗੇ ਧੱਕੇ , 7 ਦਿਨਾਂ ’ ਚ ਜਾਣਕਾਰੀ ਹੋਵੇਗੀ ਉਪਲਬਧ : ਗੌਰਵ ਰਾਣਾ ਪੰਜਾ... ਅਗਲੀ ਖ਼ਬਰ ਨੰਗਲ ’ ਚ ਸਫ਼ਾਈ ਮੁਹਿੰਮ ਬਣੀ ਸਿਆਸੀ ਸਰਗਰਮੀ ਦਾ ਸਾਧਨ ਵਾਰਡ-ਵਾਰ ਪਹੁੰਚ ਰਹੇ ਹਰਜੋਤ ਬੈਂਸ, 2027 ਦੀ ਚੋਣ ਤੋਂ ਪਹਿਲਾਂ...
Ad Position 24