29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬਿਜਲੀ ਬੰਦ ਰਹੇਗੀ

ਸੁਖਸਾਲ, 29 ਅਕਤੂਬਰ (ਧਰਮ ਪਾਲ)- ਪੀ. ਐਸ.

Ad Position 21
No active advertisement
ਅਜੀਤ ਡੈਸਕ 30-10-2026
ਸੁਖਸਾਲ, 29 ਅਕਤੂਬਰ (ਧਰਮ ਪਾਲ)- ਪੀ. ਐਸ. ਪੀ. ਸੀ. ਐਲ. ਸਬ ਡਿਵੀਜ਼ਨ ਉਪ ਦਫਤਰ ਭਲਾਣ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਕੁਨਾਲ ਬੈਂਸ ਵਲੋਂ ਦਿੱਤੀ ਲਿਖਤੀ ਜਾਣਕਾਰੀ ਅਨੁਸਾਰ 30 ਅਕਤੂਬਰ ਦਿਨ ਸ਼ੁਕਰਵਾਰ ਨੂੰ ਗੋਹਲਣੀ ਫੀਡਰ ਦੀਆਂ ਲਾਈਨਾਂ ਦੀ ਜਰੂਰੀ ਮੁਰੰਮਤ ਕਾਰਨ ਬਿਜਲੀ ਦੀ ਸਪਲਾਈ ਬੰਦ ਰਹੇਗੀ ਉਨਾਂ ਦੱਸਿਆ ਕਿ ਇਸ ਫੀਡਰ ਅਧੀਨ ਆਉਂਦੇ ਪਿੰਡ ਗੋਹਲਣੀ, ਭੱਟੋ, ਬੇਲਾ ਧਿਆਨੀ, ਛੋਟੇਵਾਲ, ਮਹਿਲਵਾਂ, ਹਾਜੀਪੁਰ, ਸੂਰੇਵਾਲ, ਸੁਖਸਾਲ, ਦਗੌੜ, ਬੈਂਸਪੁਰ, ਸੰਗਤਪੁਰ, ਭੀਖਾਪੁਰ, ਸਹਿਜੌਵਾਲ ਆਦਿ ਦੀ ਬਿਜਲੀ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ । ਉਹਨਾਂ ਦੱਸਿਆ ਕਿ ਮੌਸਮ ਖਰਾਬ ਹੋਣ ਦੀ ਸੂਰਤ ਵਿੱਚ ਬਿਜਲੀ ਬੰਦ ਰਹਿਣ ਦਾ ਸਮਾਂ ਘਟਾਇਆ ਅਤੇ ਵਧਾਇਆ ਜਾ ਸਕਦਾ ਹੈ। ਉਨਾਂ ਖਪਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਾਭਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਰਾਹਗੀਰ ਪ੍ਰੇਸ਼ਾਨ ਕਾਂਗਰਸੀਆਂ ਨੇ ਘੇਰੀ ਸੂਬਾ ਸਰਕਾਰ, ਲਗਾਏ ਇਲਜ਼ਾਮ ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਤਖਤਗੜ੍ਹ ਵਿਖੇ ਇਕ ਰੋਜ਼ਾ ਵਰਕਸ਼ਾਪ ਲਗਾਈ
Ad Position 24