ਅੰਮਿ੍ਤਸਰ ਤੋਂ ਵਾਇਆ ਚੇਤਨਪੁਰਾ ਸੜਕ ਇਕ ਸਾਲ ਬਾਅਦ ਹੀ ਕਣਕ ਦੇ ਦਾਣਿਆਂ ਵਾਂਗ ਖਿੱਲਰੀ • ਬੱਲ ਖੁਰਦ ਨੇੜੇ ਨਹਿਰ 'ਤੇ ਬਣਿਆ ਤੰਗ ਪੁਲ ਲੋਕਾਂ ਲਈ ਬਣਿਆ ਸਿਰਦਰਦੀ • ਲਾਹੌਰ ਬ੍ਰਾਂਚ ਨਹਿਰ ਦੇ ਪੁਲ ਦੀ ਟੁੱਟੀ ਰੇਲਿੰਗ • ਸੱਤ ਸਾਲ ਪਹਿਲਾਂ ਸੜਕ ਦੇ ਦੋਵਾਂ ਪਾਸਿਆਂ ਤੋਂ ਵੱਢੇ ਗਏ ਦਰਖਤਾਂ ਦੀ ਥਾਂ ਨਹੀਂ ਲਗਾਇਆ ਗਿਆ ਕੋਈ ਵੀ ਪੌਦਾ
ਅਜੀਤ ਡੈਸਕ
26-04-2026