ਕਾਂਗਰਸ ਨੇ ਮਹਿੰਗਾਈ ਵਿਰੁੱਧ ਸੱਚਰ ਦੀ ਅਗਵਾਈ 'ਚ ਮਜੀਠਾ 'ਚ ਕੱਢਿਆ ਰੋਸ ਮਾਰਚ <br/>
ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਖ਼ਿਲਾਫ਼ ਮਜੀਠਾ ਵਿਖੇ ਕੱਢੇ ਗਏ ਰੋਸ ਮਾਰਚ ਦੌਰਾਨ ਘੋੜਾ ਰੇਹੜੇ 'ਤੇ ਬੈਠੇ ਭਗਵੰਤਪਾਲ ਸਿੰਘ ਸੱਚਰ ਤੇ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਤੇ ਵਰਕਰ | ਤਸਵੀਰ : ਜਗਤਾਰ ਸਿੰਘ ਸਹਿਮੀ
<br/>
02-06-2026
ਇਸ ਰੋਸ ਪ੍ਰਦਰਸ਼ਨ ਦੌਰਾਨ ਸੱਚਰ ਨੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ | ਇਸ ਰੋਸ ਮਾਰਚ ਵਿੱਚ ਕਾਂਗਰਸੀ ਆਗੂ ਨਵਦੀਪ ਸਿੰਘ ਸੋਨਾ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਸੰਦੀਪ ਸਿੰਘ ਕਾਜੀਕੋਟ ਸਾਬਕਾ ਚੇਅਰਮੈਨ ਨਵਤੇਜਪਾਲ ਸਿੰਘ ਸੋਹੀਆਂ, ਸੁਖਵਿੰਦਰ ਸਿੰਘ ਮਜੀਠਾ, ਗੁਰਪਾਲ ਸਿੰਘ ਮਜੀਠਾ, ਵਿਜੇ ਕੁਮਾਰ ਮਜੀਠਾ, ਜਤਿੰਦਰ ਸਿੰਘ ਮਜੀਠਾ, ਗੁਰਦੀਪ ਸਿੰਘ ਮੱਲੀ, ਦਵਿੰਦਰ ਸਿੰਘ ਭੁੱਲਰ, ਗੁਰਭੇਜ ਸਿੰਘ ਭੰਗਵਾਂ, ਹਰਦਿਆਲ ਸਿੰਘ ਭੰਗਵਾਂ, ਬੱਬੀ ਭਗਵਾਂ, ਸੋਨੀ ਪੰਧੇਰ, ਪਲਵਿੰਦਰ ਸਿੰਘ ਭੰਦੇਰ, ਡਾ. ਸੁਖਵਿੰਦਰ ਸਿੰਘ, ਮੋਹਨ ਸਿੰਘ, ਸੁਲੱਖਣ ਸਿੰਘ ਸਰਪੰਚ, ਸ਼ਮਸ਼ੇਰ ਸਿੰਘ ਬਾਬੋਵਾਲ, ਮੁਕੇਸ਼ ਕੁਮਾਰ ਭਨੋਟ, ਵਿਜੇ ਕੁਮਾਰ ਰੂਪ ਤੇ ਹੋਰ ਹਾਜ਼ਰ ਸਨ |