ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਵਲੋਂ 4 ਬਜ਼ੁਰਗਾਂ ਦਾ ਸਨਮਾਨ
ਸੀਨੀਅਰ ਸਿਟੀਜ਼ਨ ਕੌਂਸਲ ਦੇ ਅਹੁਦੇਦਾਰ ਬਜ਼ੁਰਗਾਂ ਦਾ ਸਨਮਾਨ ਕਰਦੇ ਹੋਏ | ਅਜੀਤ ਤਸਵੀਰ
<br/>
03-02-2026
ਉਸ 'ਚ ਕਿਸੇ ਪ੍ਰਕਾਰ ਦੀ ਤਬਦੀਲੀ ਕੀਤੀ ਜਾਵੇਗੀ, ਸਿਰਫ ਨਛੱਤਰ ਸਿੰਘ ਨੂੰ ਹੀ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਮਹੀਨਾਵਾਰ ਮੀਟਿੰਗ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੁਭਾਸ਼ ਕੈਟਰਿੰਗ ਵਾਲੇ ਨਿਭਾਉਣਗੇ | ਇਸ ਮੌਕੇ ਬਲਬੀਰ ਸਿੰਘ ਵੜੈਚ, ਸੈਕਟਰੀ ਸੁਰਿੰਦਰ ਮੈਨੇਜਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਾਰੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ | ਇਸ ਮੌਕੇ ਸੋਹਨ ਸਿੰਘ ਵਿਰਕ, ਜਗਦੀਸ਼ ਸ਼ਰਮਾ, ਰਾਕੇਸ਼ ਗੋਇਲ, ਰਾਮ ਗੋਪਾਲ, ਸੀਤਾ ਰਾਮ ਮਾਨ, ਜਗਰਾਜ ਸਿੰਘ, ਰਾਮ ਕਿਸ਼ਨ ਨਿਰੰਕਾਰੀ, ਰਾਜ ਕਿ੍ਸਨ, ਲੇਖ ਰਾਜ, ਪ੍ਰਗਟ ਸਿੰਘ, ਗਿਰਦਾਰੀ ਸਿੰਘ, ਅਸ਼ੋਕ ਕੁਮਾਰ, ਬਲਬੀਰ ਕੁਮਾਰ ਆਦਿ ਵੀ ਮੌਜੂਦ ਸਨ |