08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਿਜਲੀ ਸਪਲਾਈ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 25-04-2026

ਬਨੂੜ, 24 ਅਪ੍ਰੈਲ (ਭੁਪਿੰਦਰ ਸਿੰਘ)-ਪਾਵਰਕਾਮ ਬਨੂੜ ਦੇ ਦਫ਼ਤਰ ਦੇ ਐੱਸ. ਡੀ. ਓ. ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇ.ਵੀ. ਬਨੂੜ ਅਰਬਨ ਨੰਬਰ ਇਕ ਫੀਡਰ, ਤਿੰਨ ਫੀਡਰ ਅਤੇ ਹਾਊਸਫੈੱਡ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਕੱਲ੍ਹ 25 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਸਵੇਰੇ 10 ਤੋਂ 2 ਵਜੇ ਤੱਕ ਬੰਦ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਸਰਪੰਚਾਂ ਨੂੰ 'ਮੀਡੀਏਟਰ ਬਣਾਉਣ ਤੇ ਹੈਲਪ ਡੈਸਕ' ਕਾਇਮ ਕਰਨ ਵਿਰੁੱਧ ਪੰਜਾਬ ਦੇ ਵਕੀਲਾਂ ਦੀ ਹੜਤਾਲ <br/> ਅਗਲੀ ਖ਼ਬਰ ਡਾ. ਸੋਹਲ ਨੇ ਆਰ.ਐੱਮ.ਪੀ ਡਾਕਟਰਾਂ ਨੂੰ ਸਰਟੀਫਿਕੇਟ ਅਤੇ ਆਈ ਕਾਰਡ ਵੰਡੇ <br/>
Ad Position 24