26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਉੱਘੇ ਸਿੱਖ ਪ੍ਰਚਾਰਕ ਭਾਈ ਭਰਭੂਰ ਸਿੰਘ ਅਕਾਲ ਚਲਾਣਾ ਕਰ ਗਏ

Ad Position 21
No active advertisement
ਅਜੀਤ ਡੈਸਕ 27-04-2026
ਸਮਾਣਾ, 26 ਅਪ੍ਰੈਲ (ਪ੍ਰੀਤਮ ਸਿੰਘ ਨਾਗੀ)-ਉੱਘੇ ਸਿੱਖ ਪ੍ਰਚਾਰਕ ਭਾਈ ਭਰਭੂਰ ਸਿੰਘ ਅੱਜ ਸਵੇਰੇ ਇਕ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ | ਉਹ ਪਿਛਲੇ ਕਈ ਸਾਲਾਂ ਤੋਂ ਸਵੇਰੇ ਤਿੰਨ ਵਜੇ ਆਪਣੇ ਪਿੰਡ ਗਾਜੇਵਾਸ ਤੋਂ ਸਮਾਣਾ ਦੇ ਗੁਰਦੁਆਰਾ ਮਾਜਰੀ ਵਿਖੇ ਕਥਾ ਕਰਨ ਲਈ ਮੋਟਰਸਾਈਕਲ 'ਤੇ ਆਉਂਦੇ ਸਨ | ਸਵੇਰੇ ਅੰਮਿ੍ਤ ਵੇਲੇ ਤਕਰੀਬਨ ਸਵਾ ਦੋ ਵਜੇ ਉਨ੍ਹਾਂ ਦੀ ਇਕ ਟਰਾਲੀ ਨਾਲ ਟੱਕਰ ਹੋ ਗਈ ਤੇ ਭਾਈ ਭਰਭੂਰ ਸਿੰਘ ਮੌਕੇ 'ਤੇ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਗਾਜੇਵਾਸ ਵਿਖੇ ਕਰ ਦਿੱਤਾ ਗਿਆ | ਉਹ ਲਗਭਗ 55 ਸਾਲ ਦੇ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਵੇਤਾ ਵਰਮਾ ਵਲੋਂ ਵਾਰਡ ਨੰਬਰ 3 ਤੋਂ ਚੋਣ ਲੜਨ ਸੰਬੰਧੀ ਸਰਗਰਮੀਆਂ ਸ਼ੁਰੂ ਅਗਲੀ ਖ਼ਬਰ ਸ਼ਵੇਤਾ ਵਰਮਾ ਵਲੋਂ ਵਾਰਡ ਨੰਬਰ 3 ਤੋਂ ਚੋਣ ਲੜਨ ਸੰਬੰਧੀ ਸਰਗਰਮੀਆਂ ਸ਼ੁਰੂ
Ad Position 24