ਕੁਸ਼ਤੀ ਟੂਰਨਾਮੈਂਟ 'ਚੋਂ ਤਗਮਾ ਜਿੱਤਣ 'ਤੇ ਭਾਰਤ ਸ਼ਰਮਾ ਦਾ ਐਡ. ਖੱਟੜਾ ਵਲੋਂ ਸਨਮਾਨ
ਅਜੀਤ ਡੈਸਕ
28-05-2026
ਇਸ ਮੌਕੇ ਐਡਵੋਕੇਟ ਖੱਟੜਾ ਨੇ ਭਰਤ ਸ਼ਰਮਾ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਸ ਨੌਜਵਾਨ ਦੀ ਕੁਸ਼ਤੀ ਟੂਰਨਾਮੈਂਟ 'ਚ ਜਿੱਤ ਨਾਲ ਹੋਰਨਾਂ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ ਜੋ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ 'ਚ ਸਹਾਈ ਹੋਵੇਗਾ | ਇਸ ਮੌਕੇ ਨਿਰਮਲ ਸਿੰਘ, ਹਰਵਿੰਦਰ ਸਿੰਘ ਸੌਂਟੀ, ਚਾਹਤ ਸਿੰਘ, ਦਲੇਰੀ ਸਿੰਘ, ਸਤਨਾਮ ਦਾਸ, ਜੱਗੀ ਲੰਗ, ਗੁਰਤੇਜ ਸਿੰਘ ਸਿੱਧੂਵਾਲ, ਪੰਚਾਇਤ ਮੈਂਬਰ ਲਵਪ੍ਰੀਤ ਸਿੰਘ ਲਵੀ, ਪਰਮਜੀਤ ਸਿੰਘ ਮਾਛੀਵਾੜਾ ਅਤੇ ਸਮੂਹ ਨਗਰ ਵਾਸੀ ਹਾਜ਼ਰ ਸਨ |