ਭਾਦਸੋਂ, 5 ਜੁਲਾਈ (ਗੁਰਬਖਸ ਸਿੰਘ ਵੜੈਚ)-ਸਾਥੀਆਂ ਨੇ ਕੁਝ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਇਹ ਪਲ ਅਲੱਗ ਹੀ ਖੁਸ਼ੀ ਦੇ ਪਲ ਹੁੰਦੇ ਹਨ । ਦੂਲੋਂ ਨੇ ਕਿਹਾ ਕਿ ਰਾਜਨੀਤੀ ਦੇ ਨਾਲ ਨਾਲ ਸਾਨੂੰ ਸਮਾਜ ਸੇਵੀ ਕਾਰਜਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਸਰਪੰਚ ਭਗਵੰਤ ਸਿੰਘ ਮਣਕੂ, ਚੂਨੀ ਲਾਲ ਸਾਬਕਾ ਪ੍ਰਧਾਨ, ਦਰਸ਼ਨ ਕੌੜਾ ਸਾਬਕਾ ਪ੍ਰਧਾਨ, ਹੰਸ ਸਿੰਘ ਰਾਮਗੜ, ਅਵਤਾਰ ਸਿੰਘ ਬਹਿਬਲਪੁਰ, ਸੁਖਜੀਵਨ ਭੌਲਾ ਸ਼ਹਿਰੀ ਪ੍ਰਧਾਨ, ਬਲਵੀਰ ਮਸਤਾਨਾ ਵੀ ਹਾਜ਼ਰ ਸਨ ।