07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਅਰੋੜਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਵਲੋਂ 51 ਮੈਂਬਰ ਕਾਰਜਕਾਰਨੀ ਦਾ ਗਠਨ

Ad Position 21
No active advertisement
ਅਜੀਤ ਡੈਸਕ 03-04-2026
ਕੋਟਕਪੂਰਾ, 2 ਅਪ੍ਰੈਲ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਅਰੋੜਬੰਸ ਸਭਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਮਨਿੰਦਰ ਸਿੰਘ ਮਿੰਕੂ ਮੱਕੜ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਹੈ | 51 ਮੈਂਬਰੀ ਕਾਰਜਕਾਰਨੀ ਦਾ ਗਠਨ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਰਿੰਦਰ ਸਿੰਘ ਚੋਟਮੁਰਾਦਾ, ਹਰਨਾਮ ਸਿੰਘ ਹਰਲਾਜ, ਕਿ੍ਸ਼ਨ ਲਾਲ ਬਿੱਲਾ, ਡਾ. ਸੁਨੀਲ ਛਾਬੜਾ, ਜਗਦੀਸ਼ ਕੁਮਾਰ ਛਾਬੜਾ, ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਸਰਪ੍ਰਸਤ, ਸੁਰਜੀਤ ਸਿੰਘ ਘੁਲਿਆਣੀ ਅਤੇ ਕਰਨੈਲ ਸਿੰਘ ਮੱਕੜ ਨੂੰ ਜਨਰਲ ਸਕੱਤਰ, ਰਮੇਸ਼ ਸਿੰਘ ਗੁਲਾਟੀ ਡਾਇਰੈਕਟਰ/ਖ਼ਜ਼ਾਨਚੀ, ਧਰਮਵੀਰ ਸਿੰਘ ਮੱਕੜ ਨੂੰ ਖ਼ਜ਼ਾਨਚੀ, ਹਰਵਿੰਦਰ ਸਿੰਘ ਮੱਕੜ, ਸੁਰਿੰਦਰ ਕੁਮਾਰ ਅਰੋੜਾ, ਮਨਮੋਹਨ ਸਿੰਘ ਚਾਵਲਾ, ਜਸਪਾਲ ਕੁਮਾਰ ਮਖੀਜਾ, ਜਸਵਿੰਦਰ ਸਿੰਘ ਜੱਸੀ, ਗੁਰਮੀਤ ਸਿੰਘ ਮੀਤਾ ਮੱਕੜ, ਰਜਿੰਦਰ ਸਿੰਘ ਪੱਪੂ ਮਦਾਨ, ਰਜੇਸ਼ ਕੁਮਾਰ ਅਰੋੜਾ, ਗੁਰਬਚਨ ਸਿੰਘ ਟੋਨੀ ਨੂੰ ਸੀਨੀਅਰ ਮੀਤ ਪ੍ਰਧਾਨ, ਅਮਰ ਸਿੰਘ ਮੱਕੜ, ਊਧਮ ਸਿੰਘ ਐਮ.ਸੀ, ਵਿਜੈ ਕੁਮਾਰ ਟੀਟੂ ਛਾਬੜਾ, ਜਸਮਿੰਦਰ ਸਿੰਘ ਮੱਕੜ, ਕਿ੍ਸ਼ਨ ਚੰਦ ਕੁਕਰੇਜਾ, ਪ੍ਰੀਤਮ ਸਿੰਘ ਮੱਕੜ, ਬਲਵੰਤ ਸਿੰਘ ਅਰਨੇਜਾ, ਕੁਲਬੀਰ ਸਿੰਘ ਮੱਕੜ, ਸੁਰੇਸ਼ ਕੁਮਾਰ ਲੱਡੂ ਅਰੋੜਾ ਨੂੰ ਮੀਤ ਪ੍ਰਧਾਨ, ਜਰਨੈਲ ਸਿੰਘ ਘੁਲਿਆਣੀ ਅਤੇ ਐਡਵੋਕੇਟ ਅਸ਼ੀਸ਼ ਬਿੱਲਾ ਨੂੰ ਸਲਾਹਕਾਰ, ਵੈਦ ਬਗੀਚਾ ਸਿੰਘ, ਅਸ਼ਵਨੀ ਕੁਮਾਰ ਕਾਲੜਾ, ਹਰਦੇਵ ਸਿੰਘ ਕਾਲਾ, ਜਗਜੀਤ ਸਿੰਘ ਮੱਕੜ, ਸੁਰਿੰਦਰਪਾਲ ਸਿੰਘ ਐਸ.ਪੀ, ਸਿਮਰਜੀਤ ਸਿੰਘ ਮੱਕੜ, ਜੋਗਿੰਦਰ ਸਿੰਘ ਮੱਕੜ, ਜਸਬੀਰ ਸਿੰਘ ਰੰਗਪੁਰੀ, ਮਨਜੀਤ ਸਿੰਘ ਲਵਲੀ, ਮਨਜੀਤ ਸਿੰਘ ਘੁਲਿਆਣੀ, ਜਸਵਿੰਦਰ ਸਿੰਘ ਮਰਵਾਹਾ, ਸ਼ਾਮ ਲਾਲ ਚਾਵਲਾ, ਕੁਲਜੀਤ ਸਿੰਘ ਮੱਕੜ, ਪੇ੍ਰਮ ਕੁਮਾਰ ਮਹਿੰਦੀਰੱਤਾ, ਗੁਰਬਖਸ਼ੀਸ਼ ਸਿੰਘ ਅਰਨੇਜਾ, ਗੁਰਮੀਤ ਸਿੰਘ ਮੱਕੜ, ਸੰਗਤ ਸਿੰਘ ਮੱਕੜ ਨੂੰ ਸਪੈਸ਼ਲ ਇਨਵਾਈਟੀ ਦੇ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਵਰਗੀ ਪਿਤਾ ਸ: ਜਗਦੀਸ਼ ਸਿੰਘ ਮੱਕੜ ਵਲੋਂ ਅਰੋੜਬੰਸ ਸਭਾ ਦੇ ਬਤੌਰ ਪ੍ਰਧਾਨ ਭਾਈ ਆਸਾ ਸਿੰਘ ਯਾਦਗਾਰੀ ਕੰਨਿਆ ਕੰਪਿਊਟਰ ਸੈਂਟਰ ਦੀ ਸ਼ੁਰੂਆਤ ਕੀਤੀ ਸੀ | ਉਨ੍ਹਾਂ ਦੀ ਦਿਲ਼ੀ ਇੱਛਾ ਸੀ ਕਿ ਸਾਡੇ ਇਲਾਕੇ ਦੀਆਂ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਨਾਲ ਸਬੰਧਿਤ ਧੀਆਂ, ਭੈਣਾਂ ਅਤੇ ਮਾਵਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ | ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਬੰਦ ਸਿਲਾਈ ਸੈਂਟਰ ਨੂੰ ਵੀ ਦੁਬਾਰਾ ਸ਼ੁਰੂ ਕੀਤੇ ਜਾਣ ਦਾ ਪ੍ਰਸਤਾਵ ਹੈ |
Ad Position 22
No active advertisement
ਪਿਛਲੀ ਖ਼ਬਰ ਕਮਿਆਣਾ ਰੋਡ 'ਤੇ ਧਰਮਕੰਡਾ ਲਗਾਉਣ ਦਾ ਵਿਰੋਧ- ਵਸਨੀਕਾਂ ਨੇ ਜਤਾਈ ਚਿੰਤਾ ਅਗਲੀ ਖ਼ਬਰ ਜਬਰੀ ਘਰ 'ਚ ਵੜ ਕੇ ਪੁਲਿਸ ਮੁਲਾਜ਼ਮ 'ਤੇ ਰਿਵਾਲਵਰ ਤਾਣਨ ਵਾਲਾ ਕਾਬੂ
Ad Position 24