20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਇੰਦਰਜੀਤ ਸ਼ਰਮਾ ਦੀ ਮੌਤ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 06-04-2026
ਬਰਗਾੜੀ, 5 ਅਪ੍ਰੈਲ (ਲਖਵਿੰਦਰ ਸ਼ਰਮਾ)-ਸਮਾਜ ਸੇਵੀ ਤੇ ਅਕਾਲੀ ਆਗੂ ਇੰਦਰਜੀਤ ਸ਼ਰਮਾ ਜੈਤੋ ਦੀ ਬੇਵਕਤੀ ਮੌਤ 'ਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਸੀਨੀਅਰ ਅਧਿਆਪਕ ਆਗੂ ਸੁਰਜੀਤ ਸਿੰਘ ਸ਼ਤਾਬ, ਜਗਸੀਰ ਸਿੰਘ ਸੀਰ ਢਿੱਲੋਂ, ਰਵਿੰਦਰ ਸ਼ਰਮਾ ਬਰਗਾੜੀ, ਜਗਸੀਰ ਸਿੰਘ ਜੱਗਾ ਢਿੱਲੋਂ, ਸਾਬਕਾ ਚੇਅਰਮੈਨ ਅਤੇ ਸਰਕਲ ਪ੍ਰਧਾਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ, ਕੁਲਬੀਰ ਸਿੰਘ ਮੱਤਾ ਸੇਵਾ ਮੁਕਤ ਡੀ.ਜੀ.ਐਮ, ਰਾਮਪਾਲ ਬਰਗਾੜੀ, ਇੰਦਰਜੀਤ ਸ਼ਰਮਾ ਝਬੇਲਵਾਲੀ, ਗੁਰਮੇਲ ਸਿੰਘ ਮੱਤਾ, ਵਿਜੇ ਕੁਮਾਰ ਝੱਖੜਵਾਲਾ, ਸੁਰਜੀਤਪਾਲ ਕੈਨੇਡਾ, ਅਧਿਆਪਕ ਸੁਰਿੰਦਰਪਾਲ ਸ਼ਰਮਾ, ਬਲਵਿੰਦਰ ਸਿੰਘ ਗੋਲੇਵਾਲਾ, ਗੁਰਦਿਆਲ ਸਿੰਘ, ਸੁਖਬੀਰ ਸਿੰਘ ਡੀ.ਟੀ, ਮਾ. ਅਜੈਬ ਸਿੰਘ ਢਿੱਲੋਂ, ਮਾ. ਕੁਲਵੰਤ ਰਾਏ ਸ਼ਰਮਾ ਬਰਗਾੜੀ, ਇੰਦਰਜੀਤ ਸ਼ਰਮਾ ਬਰਗਾੜੀ, ਗੁਰਦਾਸ ਰਾਮ ਸ਼ਰਮਾ ਬਰਗਾੜੀ, ਅਸ਼ੋਕ ਸ਼ਰਮਾ ਬਰਗਾੜੀ, ਅਜਮੇਰ ਸਿੰਘ ਆਸਟਰੇਲੀਆ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਨੇ ਗੜੇਮਾਰੀ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਗਲੀ ਖ਼ਬਰ 27 ਸਾਲਾਂ ਦੀ ਸੇਵਾ ਉਪਰੰਤ ਉਪ ਪਿੰ੍ਰਸੀਪਲ ਇੰਦਰਾ ਪਹੂਜਾ ਸੇਵਾ-ਮੁਕਤ
Ad Position 24