05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਭਾਰਤੀ ਦੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਫ਼ਰੀਦਕੋਟ, 9 ਜੂਨ (ਜਸਵੰਤ ਸਿੰਘ ਪੁਰਬਾ)-ਭਾਰਤੀ ਦੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗਮਦੂਰ ਸਿੰਘ ਸੰਗਰਾਹੂਰ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦੇ ਦਫ਼ਤਰ ਫ਼ਰੀਦਕੋਟ ਵਿਖੇ ਹੋਈ | ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੁਸਾਇਟੀਆਂ ਵਿਚ ਡੀ.ਏ.ਪੀ ਖਾਦ ਅਤੇ ਯੂਰੀਆ ਖਾਦ ਜਲਦ ਮੁਹੱਈਆ ਕਰਵਾਈ ਜਾਵੇ | ਡਿਪਟੀ ਸਿੰਘ ਨੱਥਲਵਾਲਾ ਅਤੇ ਨਿਰਭੈ ਸਿੰਘ ਗੁੱਜਰ ਨੇ ਪੰਜਾਬ ਸਰਕਾਰ ਦੀ ਪਟਿਆਲਾ ਵਿਖੇ ਬਿਜਲੀ ਬੋਰਡ ਦਫ਼ਤਰ ਵਿਖੇ ਬੇਰੁਜ਼ਗਾਰ ਵਿਦਿਆਰਥੀਆਂ ਉੱਤੇ ਹੋਏ ਲਾਠੀ ਚਾਰਜ ਦੀ ਨਿਖੇਧੀ ਕੀਤੀ | ਇਸ ਮੌਕੇ ਪ੍ਰੈਸ ਸਕੱਤਰ ਕੁਲਦੀਪ ਸਿੰਘ ਸ਼ੇਰ ਸਿੰਘ ਵਾਲਾ, ਮੀਤ ਪ੍ਰਧਾਨ ਮਲਕੀਤ ਸਿੰਘ ਗੋਲੇਵਾਲਾ, ਸਰਬਜੀਤ ਸਿੰਘ ਝੋਕ ਸਰਕਾਰੀ ਬਲਾਕ ਪ੍ਰਧਾਨ ਸਾਦਿਕ, ਗੁਰਜੰਟ ਸਿੰਘ ਸਾਦਿਕ ਜਨਰਲ ਸਕੱਤਰ, ਗੁਰਨਾਮ ਸਿੰਘ ਸੈਦੇਕੇ, ਜਸਵਿੰਦਰ ਸਿੰਘ ਸੰਗਰਾਹੂਰ, ਗੁਰਸੇਵਕ ਸਿੰਘ ਸਿਵੀਆਂ, ਰਾਜਾ ਢਿੱਲੋਂ, ਭੋਲਾ ਸਿੰਘ ਝੋਕ ਸਰਕਾਰੀ, ਰਣਧੀਰ ਸਿੰਘ ਝੋਕ ਸਰਕਾਰੀ, ਸੋਨੀ ਸਟੂਡੀਓ ਸਾਦਿਕ, ਬਿੰਦਰ ਕਾਉਣੀ, ਸੋਨੂੰ ਸਾਦਿਕ, ਮਨਜੀਤ ਸਿੰਘ ਗੋਲੇਵਾਲਾ ਆਦਿ ਆਗੂ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਟਾਈਪਿਸਟ, ਅਸ਼ਟਾਮ ਫ਼ਰੋਸ਼ ਅਤੇ ਫੋਟੋ ਸਟੈਟ ਮੇਕਰ ਦਾ ਵਫ਼ਦ ਮਾਲ ਮੰਤਰੀ ਮੁੰਡੀਆ ਨੂੰ ਮਿਲਿਆ <br/>
Ad Position 24