08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਡਾ. ਗੁਰਜੀਤ ਸਿੰਘ ਬਰਾੜ ਬਣੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ

Ad Position 21
No active advertisement
ਅਜੀਤ ਡੈਸਕ 04-02-2026

ਪਟਿਆਲਾ, 3 ਫਰਵਰੀ (ਭਗਵਾਨ ਦਾਸ)-ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਇਕ ਹੁਕਮ ਅਨੁਸਾਰ ਸੰਯੁਕਤ ਡਾਇਰੈਕਟਰ (ਖੇਤੀਬਾੜੀ) ਡਾ. ਗੁਰਜੀਤ ਸਿੰਘ ਬਰਾੜ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ ਹੈ | ਡਾਇਰੈਕਟਰ (ਖੇਤੀਬਾੜੀ) ਡਾ. ਜਸਵੰਤ ਸਿੰਘ ਨੂੰ ਪੰਨਸੀਡ ਦਾ ਮੈਨੇਜਿੰਗ ਡਾਇਰੈਕਟਰ ਨਿਯਤ ਕੀਤਾ ਗਿਆ ਹੈ | ਡਾ. ਜਸਵੰਤ ਸਿੰਘ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ ਚਿੰਤਾਜਨਕ ਹਾਲਾਤ ਵੱਲ ਵਧ ਰਹੀ ਹੈ 'ਬਾਂਝਪਣ' ਦੀ ਸਮੱਸਿਆ ਅਗਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਨਵੇਂ ਨੋਟੀਫ਼ਿਕੇਸ਼ਨ ਤੋਂ ਪਹਿਲਾਂ ਸੈਂਕੜੇ ਅਲਾਟੀਆਂ 'ਤੇ ਪਿਆ ਆਰਥਿਕ ਬੋਝ
Ad Position 24